Close
Menu

ਚੇਨਈ ਓਪਨ: ਪੇਸ ਤੇ ਕਲਾਸੇਨ ਦੀ ਜੋੜੀ ਫਾਈਨਲ ਵਿੱਚ

-- 10 January,2015

ਚੇਨਈ, ਭਾਰਤ ਦੇ ਸਟਾਰ ਟੈਨਿਸ ਖਿਡਾਰੀ ਲਿਏਂਡਰ ਪੇਸ ਅਤੇ ਉਸ ਦੇ ਸਾਥੀ ਰੇਵੇਨ ਕਲਾਸੇਨ ਨੇ ਚੇਨਈ ਓਪਨ ’ਚ ਸੈਮੀਫਾਈਨਲ ਮੁਕਾਬਲੇ ਵਿੱਚ ਇੱਥੇ ਪੁਰਸ਼ ਡਬਲਜ਼ ਦੇ ਮੁਕਾਬਲੇ ਵਿੱਚ ਸਪੇਨ ਦੇ ਪਾਬਲੋ ਕਾਰੇਨੋ ਬੂਸਟਾ ਅਤੇ ਗੁਲਿਅਰਸੋ ਰਾਰਸਿਆ-ਲੋਪੇਜ ’ਤੇ ਜਿੱਤ ਦਰਜ ਕੀਤੀ। ਐਸਡੀਏਟੀ ਟੈਨਿਸ ਸਟੇਡੀਅਮ ਵਿੱਚ ਭਾਰਤੀ-ਦੱਖਣੀ ਅਫਰੀਕਾ ਖਿਡਾਰੀਆਂ ਦੀ ਇਸ ਜੋੜੀ ਨੂੰ ਸਪੇਨ ਦੇ ਖਿਡਾਰੀਆਂ ਨੂੰ 6-3, 6-3 ਨਾਲ ਹਰਾਉਣ ਵਿੱਚ ਖ਼ਾਸ ਮੁਸ਼ਕਤ ਨਹੀਂ ਕਰਨੀ ਪਈ।

Facebook Comment
Project by : XtremeStudioz