Close
Menu

ਚੜ੍ਹਦੇ ਸਾਲ ‘ਚ ਸਰੀ ‘ਚ ਗੋਲੀਆਂ ਨਾਲ ਭੁੰਨਿਆ ਪੰਜਾਬੀ ਨੌਜਵਾਨ

-- 04 January,2015

ਸਰੀ— ਚੜ੍ਹਦੇ ਸਾਲ 2015 ਵਿਚ ਸਰੀ ਵਿਚ ਇਕ ਵਾਰ ਫਿਰ ਅਪਰਾਧਕ ਵਾਰਦਾਤਾਂ ਸ਼ੁਰੂ ਹੋ ਗਈਆਂ। ਬ੍ਰਿਟਿਸ਼ ਕੋਲੰਬੀਆ ਵਿਚ ਸ਼ੁੱਕਰਵਾਰ ਰਾਤ ਨੂੰ ਪੰਜਾਬੀ ਨੌਜਵਾਨ ਅਰੁਨਦੀਪ ਚੀਮਾ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਇਹ ਹਾਦਸਾ ਡੇਲਟਾ ‘ਚ ਸ਼ੁੱਕਰਵਾਰ ਰਾਤ ਕਰੀਬ ਸਾਢੇ 8 ਵਜੇ ਇਹ ਵਾਪਰਿਆ। ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ। ਫਿਲਹਾਲ ਇਸ ਬਾਰੇ ਜ਼ਿਆਦਾ ਕੁਝ ਨਹੀਂ ਕਿਹਾ ਜਾ ਸਕਦਾ।
ਇਹ ਕਤਲ ਸਰੀ ਵਿਚ ਸਾਲ 2015 ਦਾ ਪਹਿਲਾ ਕਤਲ ਸੀ, ਜਿਸ ਨੇ ਇਕ ਵਾਰ ਫਿਰ ਲੋਕਾਂ ਦੀ ਨੀਂਦ ਉਡਾ ਦਿੱਤੀ।

Facebook Comment
Project by : XtremeStudioz