Close
Menu

ਜਦ ਮੇਰਾ ਵਿਆਹ ਹੋਵੇਗਾ ਉਦੋਂ ਪ੍ਰੇਮ ਪ੍ਰਸੰਗਾਂ ਦੀ ਸੱਚਾਈ ਸਾਹਮਣੇ ਆ ਜਾਵੇਗੀ – ਰਣਬੀਰ

-- 27 September,2013

ਇੰਦੌਰ ,27 ਸਤੰਬਰ (ਦੇਸ ਪ੍ਰਦੇਸ ਟਾਈਮਜ਼)- ਕੈਟਰੀਨਾ ਕੈਫ ਅਤੇ ਦੀਪਿਕਾ ਪਾਦੁਕੋਣ ਵਰਗੀ ਬਾਲੀਵੁੱਡ ਅਦਾਕਾਰਾਂ ਦੇ ਨਾਲ ਆਪਣੇ ਪ੍ਰੇਮ ਪ੍ਰੰਸਗਾਂ ਦੀਆਂ ਖਬਰਾਂ ‘ਤੇ ਸਿੱਧੀ ਪ੍ਰਤੀਕਿਰਿਆ ਦੇਣ ਤੋਂ ਬੱਚਦੇ ਹੋਏ ਫਿਲਮ ਅਭਿਨੇਤਾ ਰਣਬੀਰ ਕਪੂਰ ਨੇ ਕਿਹਾ ਹੈ ਕਿ ਜਦ ਮੇਰਾ ਵਿਆਹ ਹੋਵੇਗਾ ਤਾਂ ਇਨ੍ਹਾਂ ਖਬਰਾਂ ਦੀ ਸੱਚਾਈ ਸਭ ਦੇ ਸਾਹਮਣੇ ਆ ਜਾਵੇਗੀ। ਆਪਣੀ ਆਉਣ ਵਾਲੀ ਫਿਲਮ ਬੇਸ਼ਰਮ ਦਾ ਪ੍ਰਚਾਰ ਕਰ ਰਹੇ ਰਣਬੀਰ ਨੇ ਜਦ ਇਨ੍ਹਾਂ ਅਭਿਨੇਤਰੀਆਂ ਨਾਲ ਬਹੁਚਰਚਿਤ ਰਿਸ਼ਤਿਆਂ ਦੇ ਬਾਰੇ ਵਿਚ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਵਿਚ ਤੁਸੀਂ ਮੀਡੀਆ ਹੀ ਛਾਪਦੇ ਹਨ। ਜਦ ਮੇਰਾ ਵਿਆਹ ਹੋਵੇਗਾ ਤਾਂ ਸੱਚਾਈ ਸਭ ਦੇ ਸਾਹਮਣੇ ਆ ਜਾਵੇਗੀ।

Facebook Comment
Project by : XtremeStudioz