Close
Menu

ਜਮੈਕਾ ਟ੍ਰਾਇਲਾਂ ‘ਚ ਹਿੱਸਾ ਲਵੇਗਾ ਬੋਲਟ

-- 22 June,2015

ਕਿੰਗਸਟਨ,  ਸੈਸ਼ਨ ਦੀ ਲੱਚਰ ਸ਼ੁਰੂਆਤ ਕਰਨ ਵਾਲੇ ਧਾਕੜ ਫਰਾਟਾ ਦੌੜਾਕ ਓਸੈਨ ਬੋਲਟ ਨੂੰ 100 ਤੇ 200 ਮੀਟਰ ਵਿਚ ਸਾਬਕਾ ਚੈਂਪੀਅਨ ਹੋਣ ਕਾਰਨ ਵਿਸ਼ਵ ਚੈਂਪੀਅਨਸ਼ਿਪ ਵਿਚ ਜਗ੍ਹਾ ਮਿਲ ਚੁੱਕੀ ਹੈ ਪਰ ਇਸਦੇ ਬਾਵਜੂਦ ਉਹ ਅਗਲੇ ਹਫਤੇ ਜਮੈਕਾ ਵਿਚ ਟ੍ਰਾਇਲਾਂ ਵਿਚ ਹਿੱਸਾ ਲਵੇਗਾ। ਪਿਛਲੇ ਸੈਸ਼ਨ ਵਿਚ ਪੈਰਾਂ ਦੀਆਂ ਸੱਟਾਂ ਤੋਂ ਪ੍ਰੇਸ਼ਾਨ ਰਿਹਾ 100 ਮੀਟਰ (9.58 ਸੈਕੰਡ) ਤੇ 200 ਮੀਟਰ (19.19 ਸੈਕੰਡ) ਦੇ ਵਿਸ਼ਵ ਰਿਕਾਰਡ ਧਾਰਕ ਬੋਲਟ ਇਕ ਵਾਰ ਫਿਰ ਚੋਟੀ ਫਾਰਮ ਹਾਸਲ ਕਰਨ ਦੀ ਕੋਸ਼ਿਸ਼ ਕਰੇਗਾ।

Facebook Comment
Project by : XtremeStudioz