Close
Menu

ਜਲੰਧਰ ‘ਚ ਭਾਜਪਾ ਦੇ ਖਿਲਾਫ ਹੋਇਆ ਹੰਗਾਮਾ

-- 21 May,2015

ਜਲੰਧਰ -ਸ਼ਹਿਰ ਦੇ ਸਕਾਈ ਲਾਰਕ ਹੋਟਲ ਦੇ ਬਾਹਰ ਵੀਰਵਾਰ ਨੂੰ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਵਾਲਮੀਕੀ ਯੂਨੀਅਨ ਅਤੇ ਕਾਂਗਰਸੀਆਂ ਨੇ ਭਾਜਪਾ ਦੇ ਖਿਲਾਫ ਜੰਮ ਕੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।
ਅਸਲ ‘ਚ ਭਾਜਪਾ ਵਰਕਰਾਂ ਦੀ ਹੋਟਲ ‘ਚ ਇਕ ਬੈਠਕ ਚੱਲ ਰਹ ੀਸੀ, ਜਿਸ ਕਾਰਨ ਹੋਟਲ ਦੇ ਬਾਹਰ ਵਾਲਮੀਕੀ ਯੂਨੀਅਨ ਅਤੇ ਕਾਂਗਰਸੀਆਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਮੌਕੇ ‘ਤੇ ਪਹੁੰਚੀ ਪੁਲਸ ਨੇ ਹਾਲਾਤ ਨੂੰ ਸੰਭਾਲਦੇ ਹੋਏ ਕੁਝ ਕਾਂਗਰਸੀਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ।

Facebook Comment
Project by : XtremeStudioz