Close
Menu

ਜਲ ਸੈਨਾ ਦੇ ਬੇੜੇ ‘ਚ ਸ਼ਾਮਲ ਹੋਇਆ ਆਈ.ਐਨ.ਐਸ. ਕੋਚੀ

-- 01 October,2015

ਨਵੀਂ ਦਿੱਲੀ, ਰੱਖਿਆ ਮੰਤਰੀ ਮਨੋਹਰ ਪਾਰਿਕਰ ਨੇ ਅੱਜ ਸਵੇਰੇ ਆਧੁਨਿਕ ਸਹੂਲਤਾਂ ਨਾਲ ਲੈਸ ਜੰਗੀ ਬੇੜੇ ਆਈ.ਐਨ.ਐਸ. ਕੋਚੀ ਨੂੰ ਜਲ ਸੈਨਾ ਦੇ ਬੇੜੇ ‘ਚ ਸ਼ਾਮਲ ਕਰ ਦਿੱਤਾ ਹੈ। 26/11 ਹਮਲੇ ਤੋਂ ਬਾਅਦ ਦੇਸ਼ ਦੇ ਸਮੁੰਦਰੀ ਇਲਾਕਿਆਂ ਨੂੰ ਸੁਰੱਖਿਅਤ ਬਣਾਉਣ ਦੀ ਦਿਸ਼ਾ ‘ਚ ਇਸ ਨੂੰ ਨੇਵੀ ਦੇ ਵੱਡੇ ਕਦਮ ਦੇ ਰੂਪ ‘ਚ ਦੇਖਿਆ ਜਾ ਰਿਹਾ ਹੈ। ਆਈ.ਐਨ.ਐਸ. ਕੋਚੀ ਨੂੰ ਦੁਨੀਆ ਦੇ ਸਭ ਤੋਂ ਵੱਡੇ ਜੰਗੀ ਜਹਾਜ਼ਾਂ ਦੀ ਸ਼੍ਰੇਣੀ ‘ਚ ਰੱਖਿਆ ਗਿਆ ਹੈ। ਇਸ ‘ਚ 16 ਸੁਪਰ ਸੋਨਿਕ ਬ੍ਰਹਮੋਸ ਮਿਸਾਇਲ ਤਾਇਨਾਤ ਕੀਤੀ ਗਈ ਹੈ।

Facebook Comment
Project by : XtremeStudioz