Close
Menu

ਜੰਮੂ ਕਸ਼ਮੀਰ ਵਿੱਚ ੲਿੰਟਰਨੈੱਟ ੳੁੱਤੇ ਪਾਬੰਦੀ ਵਧਾੲੀ

-- 27 September,2015

ਸ੍ਰੀਨਗਰ:, 27 ਸਤੰਬਰ
ਜੰਮੂ ਕਸ਼ਮੀਰ ਸਰਕਾਰ ਨੇ ੲਿੰਟਰਨੈੱਟ ੳੁੱਤੇ ਦੋ ਦਿਨ ਦੀ ਲਾੲੀ ਪਾਬੰਦੀ ਵਿੱਚ ਭਲਕ ਤਕ ਵਾਧਾ ਕਰ ਦਿੱਤਾ ਹੈ। ਸਰਕਾਰ ਨੇ ਖ਼ਦਸ਼ਾ ਪ੍ਰਗਟ ਕੀਤਾ ਹੈ ਕਿ ਸਮਾਜ ਵਿਰੋਧੀ ਤੱਤ ਸੂਬੇ ਵਿੱਚ ਫਿਰਕੂ ਤਣਾਅ ਪੈਦਾ ਕਰਨ ਲੲੀ ੲਿੰਟਰਨੈੱਟ ਦੀ ਦੁਰਵਰਤੋਂ ਕਰ ਸਕਦੇ ਹਨ।

Facebook Comment
Project by : XtremeStudioz