Close
Menu

ਟਰੱਕ ‘ਚੋਂ ਮਿਲੀ 1.5 ਮੀਲੀਅਨ ਡਾਲਰ ਦੀ ਕੋਕੇਨ

-- 11 June,2015

ਕੈਲਗਰੀ, 11 ਜੂਨ – ਕੈਲਗਰੀ ‘ਚ ਮੌਾਟਾਨਾ ਵਿਖੇ 40 ਕਿਲੋ ਕੋਕੇਨ ਇਕ ਟਰੱਕ ਚੋਂ ਬਰਾਮਦ ਕੀਤੀ ਗਈ ਹੈ ਜਿਸ ਕਰਕੇ ਕੈਲਗਰੀ ਦੇ ਇਕ ਵਿਅਕਤੀ ਖਿਲਾਫ ਡਰੱਗ ਦੇ ਦੋਸ਼ ਲਾਏ ਗਏ ਹਨ | ਮੌਾਟਾਨਾ ਹਾਈਵੇ ਪੈਟਰੋਲ ਨੇ ਸਿਆਰਾ ਗੱਡੀ ਦੇ 22 ਸਾਲਾ ਡਰਾਈਵਰ ਮੀਗੁਅਲ ਡਗਲਸ ਮਿਰਾਂਡਾ ਨੂੰ ਗਿ੍ਫਤਾਰ ਕੀਤਾ ਸੀ ਜਦੋਂ ਉਸ ਦੀ ਗੱਡੀ ਵਿਚੋਂ 40 ਕਿਲੋ ਕੋਕੇਨ ਬਰਾਮਦ ਹੋਈ ਜਿਸ ਦੀ ਕੀਮਤ 1.5 ਮੀਲੀਅਨ ਡਾਲਰ ਹੈ | ਇਹ ਹੁਣ ਤੱਕ ਦੀ ਸਭ ਤੋਂ ਵੱਡੀ ਬਰਾਮਦਗੀ ਹੈ |

Facebook Comment
Project by : XtremeStudioz