Close
Menu

ਟੋਰਾਂਟੋ ਦੇ ਲੋਕਾਂ ਨੇ 2024 ਦੀ ਉਲਪਿੰਕ ਬਿੱਡ ਦਾ ਕੀਤਾ ਸਮਰਥਨ

-- 08 August,2015

ਟੋਰਾਂਟੋ— ਟੋਰਾਂਟੋ ਸ਼ਹਿਰ ਦੇ ਲੋਕਾਂ ਨੇ 2024 ਵਿਚ ਗਰਮੀਆਂ ਦੀ ਰੁੱਤੇ ਹੋਣ ਵਾਲੀਆਂ ਉਲੰਪਿਕ ਖੇਡਾਂ ਲਈ ਬਿੱਡ ਕਰਨ ਦਾ ਸਮਰਥਨ ਕੀਤਾ ਹੈ। ਮੈਨਸਟ੍ਰੀਟ ਟੈਕਨਾਲੋਜੀਜ਼ ਵੱਲੋਂ ਕਰਵਾਏ ਗਏ ਇਕ ਸਮਰਥਨ ਵਿਚ ਇਹ ਗੱਲ ਸਾਹਮਣੇ ਆਈ ਹੈ।
ਇਸ ਨਵੇਂ ਸਰਵੇਖਣ ਅਨੁਸਾਰ 38 ਫੀਸਦੀ ਲੋਕ ਅਜਿਹੇ ਵੀ ਹਨ, ਜਿਨ੍ਹਾਂ ਵੱਲੋਂ ਇਸ ਬਿੱਡ ਦਾ ਵਿਰੋਧ ਕੀਤਾ ਗਿਆ ਹੈ ਅਤੇ ਚਾਰ ਫੀਸਦੀ ਲੋਕ ਅਜੇ ਤੱਕ ਇਸ ਮਾਮਲੇ ਵਿਚ ਸਪੱਸ਼ਟ ਨਹੀਂ ਹਨ।
ਮੈਨਸਟ੍ਰੀਟ ਟੈਕਨਾਲੋਜੀਜ਼ ਦੇ ਡੇਵਿਡ ਵੈਲੇਨਟਿਨ ਨੇ ਇਸ ਸਰਵੇਖਣ ਦੇ ਨਤੀਜਿਆਂ ‘ਤੇ ਆਪਣੀ ਰਾਏ ਦਿੰਦਿਆਂ ਕਿਹਾ ਕਿ ਲੋਕਾਂ ਨੇ ਇਨ੍ਹਾਂ ਖੇਡਾਂ ਦੌਰਾਨ ਹੋਣ ਵਾਲੇ ਮਨੋਰੰਜਨ ਅਤੇ ਹਰ ਤਰ੍ਹਾਂ ਦੇ ਆਰਥਿਕ ਲਾਭ ਨੂੰ ਦੇਖਦੇ ਕੇ ਇਸ ਦਾ ਸਮਰਥ

Facebook Comment
Project by : XtremeStudioz