Close
Menu

ਠਾਣੇ ਨਜ਼ਦੀਕ ਇਮਾਰਤ ਹੋਈ ਢਹਿ ਢੇਰੀ , 6 ਮੌਤਾਂ

-- 29 July,2015

ਮੁੰਬਈ, 29 ਜੁਲਾਈ-ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਠਾਕੁਰਲੀ ‘ਚ ਇਕ ਇਮਾਰਤ ਦੇ ਢਹਿ ਜਾਣ ਨਾਲ ਇਕ ਮਹਿਲਾ ਸਮੇਤ ਘੱਟ ਤੋ ਘੱਟ 6 ਲੋਕਾਂ ਦੀ ਮੌਤ ਹੋ ਗਈ। ਬਚਾਅ ਕਾਰਜ ਚਲਾ ਰਹੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਕੱਲ੍ਹ ਰਾਤ ਹੋਇਆ। ਮਲਬੇ ‘ਚ ਦੋ ਹੋਰ ਲੋਕਾਂ ਦੇ ਫਸੇ ਹੋਣ ਦਾ ਖ਼ਦਸ਼ਾ ਹੈ ਤੇ ਬਚਾਅ ਕਾਰਜ ਜਾਰੀ ਹੈ। ਅਧਿਕਾਰੀ ਨੇ ਦੱਸਿਆ ਕਿ ਠਾਕੁਰਲੀ ਦੇ ਚੋਲੇਗਾਂਵ ਇਲਾਕੇ ‘ਚ ਸਥਿਤ ਦੋ ਮੰਜ਼ਲਾਂ ਇਮਾਰਤ ‘ਮਟਰੂਕਰੁਪਾ’ ਬੀਤੀ ਰਾਤ 10 ਵੱਜ ਕੇ 40 ਮਿੰਟ ‘ਤੇ ਢਹਿ ਗਈ।

Facebook Comment
Project by : XtremeStudioz