Close
Menu

ਡਰਬਨ ਟੈਸਟ ‘ਚ ਦੱਖਣੀ ਅਫਰੀਕੀ ਟੀਮ ਤੋਂ ਹਾਰਿਆ ਭਾਰਤ

-- 30 December,2013

ਦੁਬਈ- ਦੱਖਣੀ ਅਫਰੀਕਾ ਨੇ ਦੂਜੇ ਤੇ ਆਖਰੀ ਕ੍ਰਿਕਟ ਟੈਸਟ ਵਿਚ ਭਾਰਤ ਨੂੰ 10 ਵਿਕਟਾਂ ਨਾਲ ਹਰਾ ਕੇ ਆਈ. ਸੀ. ਸੀ. ਟੈਸਟ ਟੀਮ ਰੈਂਕਿੰਗ ਵਿਚ ਨੰਬਰ ਇਕ ‘ਤੇ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ।
ਭਾਰਤ ਨੂੰ 1-0 ਨਾਲ ਹਰਾ ਕੇ ਦੱਖਣੀ ਅਫਰੀਕਾ ਨੇ  ਦੋ ਰੇਟਿੰਗ ਅੰਕ ਹਾਸਲ ਕੀਤੇ ਹਨ ਜਿਸ ਨਾਲ ਉਸਦੇ 133 ਅੰਕ ਹੋ ਗਏ ਹਨ । ਉਥੇ ਹੀ ਭਾਰਤ ਨੇ ਦੋ ਰੇਟਿੰਗ ਅੰਕ ਗੁਆ ਦਿੱਤੇ ਹਨ ਤੇ ਉਹ 117 ਅੰਕਾਂ ਨਾਲ ਦੂਜੇ ਸਥਾਨ ‘ਤੇ ਹੈ।
ਦੋਵੇਂ ਟੀਮਾਂ ਵਿਚਾਲੇ ਫਰਕ ਹੁਣ 12 ਰੇਟਿੰਗ ਅੰਕਾਂ ਦੀ ਬਜਾਏ 16 ਦਾ ਹੋ ਗਿਆ ਹੈ।

Facebook Comment
Project by : XtremeStudioz