Close
Menu

ਡਰ ਗਏ ਹਨ ਭਾਰਤੀ ਬੱਲੇਬਾਜ਼ : ਸਟੇਨ

-- 08 December,2013

ਡਰਬਨ – ਤੂਫਾਨੀ ਗੇਂਦਬਾਜ਼ ਡੇਲ ਸਟੇਨ ਨੇ ਕਿਹਾ ਹੈ ਕਿ ਭਾਰਤੀ ਬੱਲੇਬਾਜ਼ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ਾਂ ਦੀ ਗਤੀ ਤੇ ਉਛਾਲ ਤੋਂ ਡਰ ਗਏ ਹਨ।  ਸਟੇਨ ਨੇ ਇੱਥੇ ਕਿਹਾ, ”ਮੇਰਾ ਮੰਨਣਾ ਹੈ ਕਿ ਸਾਡੇ ਤੇਜ਼ ਗੇਂਦਬਾਜ਼ਾਂ ਨੇ ਭਾਰਤੀ ਬੱਲੇਬਾਜ਼ਾਂ ‘ਤੇ ਅਜਿਹਾ ਖੌਫ ਬਣਾ ਦਿੱਤਾ ਹੈ ਜਿਸ ਤੋਂ  ਬਾਕੀ ਦੌਰੇ ਵਿਚ ਉਨ੍ਹਾਂ ਲਈ ਉਭਰਨਾ ਕਾਫੀ ਮੁਸ਼ਕਿਲ ਹੋਵੇਗਾ।

Facebook Comment
Project by : XtremeStudioz