Close
Menu

ਡਿਵੀਲੀਅਰਜ਼ ਸਲੋ ਮੋਸ਼ਨ ਤੋਂ ਅਚਾਨਕ ਰਾਕਟ ਦੀ ਸਪੀਡ ਫੜ੍ਹ ਲੈਂਦਾ: ਵਾਰਨਰ

-- 13 May,2015

ਨਵੀਂ ਦਿੱਲੀ- ਸਨਰਾਈਜ਼ਰਸ ਹੈਦਰਾਬਾਦ ਦੇ ਕਪਤਾਨ ਡੇਵਿਡ ਵਾਰਨਰ ਨੇ ਏਬੀ ਡਿਵੀਲੀਅਰਜ਼ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਜੋ ਵੀ ਡਿਵੀਲੀਅਰਜ਼ ਖਾਂਦਾ ਹੈ, ਉਹ ਵੀ ਉਹ ਹੀ ਖਾਣਾ ਚਾਹੁੰਦਾ।
ਵਾਰਨਰ ਨੇ ਬੀਤੀ ਰਾਤ ਕਿੰਗਜ਼ ਇਲੈਵਨ ਪੰਜਾਬ ਵਿਰੁੱਧ ਧਮਾਕੇਦਾਰ ਪਾਰੀ ਖੇਡੀ। ਵਾਰਨਰ ਨੇ ਕਿਹਾ ਕਿ ਡਿਵੀਲੀਅਰਜ਼ ਅਲੱਗ ਲੀਗ ਦਾ ਖਿਡਾਰੀ ਹੈ। ਉਸ ਦੇ ਕੋਲ ਬੇਮਿਸਾਲ ਹੁਨਰ ਹੈ। ਡਿਵੀਲੀਅਰਜ਼ ਸਲੋ ਮੋਸ਼ਨ ‘ਚ ਬੱਲੇਬਾਜ਼ੀ ਕਰਦਾ ਹੋਇਆ ਅਚਾਨਕ ਰਾਕਟ ਦੀ ਸਪੀਡ ਫੜ੍ਹ ਲੈਂਦਾ ਹੈ। ਉਹ ਬੇਖੌਫ਼ ਕ੍ਰਿਕਟ ਖੇਡਦਾ ਹੈ ਅਤੇ ਦੁਨੀਆ ਭਰ ਦੇ ਦਿੱਗਜ ਕ੍ਰਿਕਟਰ ਵੀ ਉਸ ਦੇ ਹੁਨਰ ਤੇ ਕਾਰਨਾਮੇ ਨੂੰ ਸਲਾਮ ਕਰਦੇ ਹਨ।

Facebook Comment
Project by : XtremeStudioz