Close
Menu

ਡੀ.ਆਰ.ਐੱਸ. ‘ਤੇ ਬੀ.ਸੀ.ਸੀ.ਆਈ. ਦਾ ਰੁਖ ਪਹਿਲਾਂ ਵਰਗਾ : ਡਾਲਮੀਆ

-- 18 June,2015

ਕੋਲਕਾਤਾ, ਭਾਰਤੀ ਟੈਸਟ ਕਪਤਾਨ ਵਿਰਾਟ ਕੋਹਲੀ ਨੇ ਫੈਸਲਾ ਸਮੀਖਿਆ ਪ੍ਰਣਾਲੀ (ਡੀ.ਆਰ.ਐੱਸ) ਦੇ ਬਾਰੇ ਵਿਚ ਸਾਕਾਰਾਤਮਕ ਸੰਕੇਤ ਦੇਣ ਦੇ ਦੋ ਦਿਨ ਬਾਅਦ ਬੀ.ਸੀ.ਸੀ.ਆਈ. ਮੁਖੀ ਜਗਮੋਹਨ ਡਾਲਮੀਆ ਨੇ ਅੱਜ ਸਪੱਸ਼ਟ ਕੀਤਾ ਕਿ ਬੋਰਡ ਦਾ ਰੁਖ ਹੁਣ ਵੀ ਪਹਿਲਾਂ ਵਰਗੀ ਹੀ ਹੈ ਪਰ ਕ੍ਰਿਕਟ ਸਲਾਹਕਾਰ ਕਮੇਟੀ ਭਵਿੱਖ ਵਿਚ ਕੋਈ ਫੈਸਲਾ ਕਰ ਸਕਦੀ ਹੈ। ਹਾਲਾਂਕਿ ਆਪਣੇ ਸਾਬਕਾ ਮੁਖੀ ਐੱਨ. ਸ਼੍ਰੀਨਿਵਾਸਨ ਦੇ ਰੁਖ ਤੋਂ ਥੋੜਾ ਹਟ ਕੇ ਡਾਲਮੀਆ ਨੇ ਕਿਹਾ ਕਿ ਬੀ.ਸੀ.ਸੀ.ਆਈ. ਚਰਚਾ ਲਈ ਤਿਆਰ ਹੈ ਤੇ ਭਵਿੱਖ ਦੀਆਂ ਦੋ-ਪੱਖੀ ਲੜੀਆਂ ਵਿਚ ਸੋਧੇ ਰੂਪ ਦਾ ਉਪਯੋਗ ਕੀਤਾ ਜਾ ਸਕਦਾ ਹੈ।

Facebook Comment
Project by : XtremeStudioz