Close
Menu

ਡੈਵਿਡ ਬੈਕਹਮ ਦੇ ਦੋਸਤ ਨਾਲ ਡੇਟਿੰਗ ਕਰ ਰਹੀ ਹੈ ਕੈਲੀ

-- 23 September,2013

kally

ਲੰਡਨ-ਚਰਚਾ ਹੈ ਕਿ ਹਾਲੀਵੁੱਡ ਅਭਿਨੇਤਰੀ ਕੈਲੀ ਬਰੂਕ ਇਨ੍ਹੀਂ ਦਿਨੀਂ ਫੁੱਟਬਾਲ ਖਿਡਾਰੀ ਡੈਵਿਡ ਬੈਕਹਮ ਦੇ ਇਕ ਦੋਸਤ ਨਾਲ ਡੇਟਿੰਗ ਕਰ ਰਹੀ ਹੈ। ਬੀਤੇ ਦਿਨੀਂ ‘ਚ ਦੋਹਾਂ ਦੀ ਫੋਟੋ ਸਾਮਹਣੇ ਆਉਣ ਤੋਂ ਬਾਅਦ ਇਸ ਚਰਚਾ ਨੂੰ ਬਲ ਮਿਲਿਆ ਹੈ। ਖਬਰਾਂ ਅਨੁਸਾਰ ‘ਪਿਰਨਹਾ-3 ਡੀ’ ਦੀ ਅਭਿਨੇਤਰੀ ਨੇ ਪਿਛਲੇ ਮਹੀਨੇ ਆਪਣੇ ਸਾਥੀ ਅਤੇ ਰਗਬੀ ਖਿਡਾਰੀ ਡੈਨੀ ਕਿਪਰੈਨੀ ‘ਤੇ ਬੇਵਫਾਈ ਦਾ ਦੋਸ਼ ਲਗਾਇਆ ਸੀ ਅਤੇ ਉਸ ਤੋਂ ਵੱਖ ਹੋ ਗਈ ਸੀ। ਇਸ ਤੋੜ-ਵਿਛੋੜੇ ਨੂੰ ਇਕ ਚਰਚਿਤ ਰੋਮਾਂਸ ਦਾ ਖਾਤਮਾ ਦੱਸਿਆ ਗਿਆ ਸੀ। ਹਾਲਾਂਕਿ ਬਰੂਕ ਦੇ ਬਾਰੇ ਹੁਣ ਕਿਹਾ ਜਾ ਰਿਹਾ ਹੈ ਕਿ ਉਹ ਡੈਨੀ ਨਾਲ ਹੋਏ ਤੋੜ-ਵਿਛੋੜੇ ਤੋਂ ਉਬਰ ਗਈ ਹੈ ਅਤੇ ਹੁਣ ਡੈਵ ਗਾਰਡਨਰ ਨਾਲ ਰੋਮਾਂਸ ਕਰ ਰਹੀ ਹੈ।

Facebook Comment
Project by : XtremeStudioz