Close
Menu

ਤਿੱਬਤ ‘ਚ ਭੂਚਾਲ ਨਾਲ 12 ਮੌਤਾਂ

-- 26 April,2015

ਬੀਜਿੰਗ, ਦੱਖਣ-ਪੱਛਮੀ ਚੀਨੀ ਅਧਿਕਾਰ ਵਾਲੇ ਤਿੱਬਤ ‘ਚ ਘੱਟੋ-ਘੱਟ 12 ਲੋਕਾਂ ਦੀ ਮੌਤ ਹੋ ਗਈ ਤੇ ਬਹੁਤ ਸਾਰੇ ਹੋਰ ਜ਼ਖ਼ਮੀ ਹੋ ਗਏ ਹਨ | ਤਿੱਬਤ ਦੇ ਨਿਆਲਮ ‘ਚ 7 ਤੇ ਗਿਰੌਾਗ ‘ਚ 5 ਲੋਕਾਂ ਦੀ ਮੌਤ ਹੋਈ ਹੈ | ਦੇਸ਼ ਦੇ ਵੱਖ-ਵੱਖ ਇਲਾਕਿਆਂ ‘ਚ ਇਮਾਰਤਾਂ ਨੂੰ ਨੁਕਸਾਨ ਪੁੱਜਾ ਹੈ ਤੇ ਸੰਚਾਰ ਸੇਵਾਵਾਂ ਦੇ ਪ੍ਰਭਾਵਿਤ ਹੋਣ ਦੀ ਵੀ ਖ਼ਬਰ ਹੈ |

Facebook Comment
Project by : XtremeStudioz