Close
Menu

ਥਰੂਰ ਤੋਂ ਫਿਲਹਾਲ ਪੁੱਛ-ਪੜਤਾਲ ਨਹੀਂ ਕਰੇਗੀ ਪੁਲੀਸ

-- 10 January,2015

ਨਵੀਂ ਦਿੱਲੀ,
ਦਿੱਲੀ ਪੁਲੀਸ ਨੇ ਅੱਜ ਕਿਹਾ ਹੈ ਕਿ ਉਹ ਸੁਨੰਦਾ ਪੁਸ਼ਕਰ ਦੀ ਭੇਤਭਰੀ ਮੌਤ ਦੇ ਮਾਮਲੇ ਵਿੱਚ ਉਸ ਦੇ ਪਤੀ ਸ਼ਸ਼ੀ ਥਰੂਰ ਤੋਂ ਫਿਲਹਾਲ ਪੁੱਛ ਪੜਤਾਲ ਨਹੀਂ ਕਰੇਗੀ। ਪੁਲੀਸ ਨੇ ਕਿਹਾ ਹੈ ਕਿ ਉਹ ਪਹਿਲਾਂ ਮੌਜੂਦ ਸਬੂਤਾਂ ਨੂੰ ਦੇਖੇਗੀ ਤੇ ਉਨ੍ਹਾਂ ਲੋਕਾਂ ਤੋਂ ਪੁੱਛ-ਪੜਤਾਲ ਕਰੇਗੀ ਜਿਨ੍ਹਾਂ ਦਾ ਨਾਮ ਕੇਸ ਵਿੱਚ ਬੋਲਦਾ ਹੈ।

Facebook Comment
Project by : XtremeStudioz