Close
Menu

ਦਿਲ ਦੇ ਕਰੀਬੀ ਮੁੱਦਿਆਂ ਦਾ ਸਮਰਥਨ ਕਰਨਾ ਚਾਹੀਦਾ—ਸਨੀ ਲਿਓਨ

-- 04 January,2017
ਮੁੰਬਈ— ਬਾਲੀਵੁੱਡ ਅਦਾਕਾਰਾ ਸਨੀ ਲਿਓਨ ਦਾ ਕਹਿਣਾ ਹੈ ਕਿ ਲੋਕਾਂ ਦੇ ਉਨ੍ਹਾਂ ਮੁੱਦਿਆਂ ਨੂੰ ਲੈ ਕੇ ਜਾਗਰੂਕਤਾ ਫੈਲਾਨੀ ਚਾਹੀਦੀ ਹੈ, ਜਦੋ ਦਿਲ ਦੇ ਕਰੀਬ ਹੁੰਦੇ ਹਨ। ਆਲੋਕਨਾਥ ਅਤੇ ਦੀਪਕ ਡੋਬਰਿਅਲ ਨਾਲ ਇਕ ਵੀਡੀਓ ‘ਚ ਸਨੀ ਸਤਨ ਕੈਂਸਰ ਅਤੇ ਸਮੋਕਿੰਗ ਨੂੰ ਲੈ ਕੇ ਜਾਗਰੂਕਤਾ ਫੈਲਾਉਣੀ ਨਜ਼ਰ ਆ ਰਹੀ ਹੈ।
ਇਸ ਵੀਡੀਓ ‘ਚ ਆਉਣ ਵਾਲੇ ਫਿਲਮਫੇਅਰ ਸ਼ਾਰਟ ਫਿਲਮ ਐਵਾਰਡ ਲਈ ਵੀ ਘੋਸ਼ਿਤ ਕੀਤਾ ਗਿਆ ਹੈ। ਇਸ ਕਰਕੇ ਉਹ ਬਹੁਤ ਖੁਸ਼ ਹੈ।
ਇਸ ਬਾਰੇ ‘ਚ ਸਨੀ ਨੇ ਇਕ ਬਿਆਨ ‘ਚ ਕਿਹਾ, ”ਐਵਾਰਡ ਲਈ ਨਾਮ ਘੋਸ਼ਿਤ ਕੀਤਾ ਗਿਆ ਹੈ ਕਿਉਂਕਿ ਇਹ ਵਧ ਤੋਂ ਵਧ ਲੋਕਾਂ ਤੱਕ ਪਹੁੰਚਣ ਅਤੇ ਜਾਗਰੂਕਤਾ ਫੈਲਾਉਣ ‘ਚ ਮਦਦ ਕਰਦਾ ਹੈ।”
ਸਨੀ ਨੇ ਸ਼ਾਹਰੁਖ ਖ਼ਾਨ ਦੀ ਆਉਣ ਵਾਲੀ ਫਿਲਮ ‘ਰਈਸ’ ਦੇ ਇਕ ਗਾਣੇ ‘ਲੈਲਾ ਮੈਂ ਲੈਲਾ’ ‘ਚ ਵੀ ਕੰਮ ਕੀਤਾ ਹੈ।
Facebook Comment
Project by : XtremeStudioz