Close
Menu

ਦਿੱਲੀ ਪਹੁੰਚਦੇ ਹੀ ਹਿਰਾਸਤ ‘ਚ ਲਏ ਗਏ ਅਲਗਾਵਵਾਦੀ ਨੇਤਾ ਸ਼ੱਬੀਰ ਸ਼ਾਹ

-- 22 August,2015

ਨਵੀਂ ਦਿੱਲੀ, 22 ਅਗਸਤ – 23 – 24 ਅਗਸਤ ਨੂੰ ਭਾਰਤ – ਪਾਕ ਦੀ ਐਨਐਸਏ ਪੱਧਰ ਦੀ ਗੱਲ ਬਾਤ ਰੱਦ ਹੋਣ ਦੀ ਆਸ਼ੰਕਾ ‘ਚ ਕਸ਼ਮੀਰ ਦੇ ਅਲਗਾਵਵਾਦੀ ਨੇਤਾ ਸ਼ੱਬੀਰ ਸ਼ਾਹ ਨੂੰ ਦਿੱਲੀ ਏਅਰਪੋਰਟ ਤੋਂ ਹਿਰਾਸਤ ‘ਚ ਲਿਆ ਗਿਆ ਹੈ। ਸ਼ੱਬੀਰ ਅੱਜ ਸਵੇਰੇ ਹੀ ਘਾਟੀ ਤੋਂ ਦਿੱਲੀ ਲਈ ਰਵਾਨਾ ਹੋਏ ਸਨ। ਪਾਕਿਸਤਾਨ ਨੇ ਭਾਰਤ ਦੇ ਨਾਲ ਐਨਐਸਏ ਪੱਧਰ ਦੀ ਗੱਲਬਾਤ ਤੋਂ ਬਾਅਦ ਹੁਰੀਅਤ ਨੇਤਾਵਾਂ ਨੂੰ ਵੀ ਗੱਲਬਾਤ ਲਈ ਦਿੱਲੀ ਬੁਲਾਇਆ ਸੀ।

Facebook Comment
Project by : XtremeStudioz