Close
Menu

ਦੁੱਤੀ ਨੂੰ ੲੇਸ਼ੀਅਾ ਚੈਂਪੀਅਨਸ਼ਿਪ ਵਿੱਚ ਦੌਡ਼ਨ ਦੀ ਮਿਲੀ ੲਿਜਾਜ਼ਤ

-- 01 April,2015

ਨਵੀਂ ਦਿੱਲੀ, ੳੁਡ਼ੀਸਾ ਦੀ ਫਰਾਟਾ ਦੌਡ਼ਾਕ ਦੁਤੀ ਚੰਦ ਨੂੰ ਸਵਿੱਟਜ਼ਰਲੈਂਡ ਦੀ ਖੇਡ ਸੰਸਥਾ ਨੇ ੲਿਸ ਸਾਲ ਜੂਨ ਮਹੀਨੇ ਹੋਣ ਵਾਲੀਅਾਂ ੲੇਸ਼ਿਅਾੲੀ ਚੈਂਪੀਅਨ ਵਿੱਚ ਹਿੱਸਾ ਲੈਣ ਦੀ ਅਾਗਿਅਾ ਦੇ ਦਿੱਤੀ ਹੈ।
ਹੁਣ ੳੁਸਦੇ ਲਿੰਗ ਪਰਖ ਸਬੰਧੀ ਅੰਤਰਰਾਸ਼ਟਰੀ ਅਥਲੈਟਿਕਸ ਫੈਡਰੇਸ਼ਨ ਦੇ ਖਿਲਾਫ਼ ੳੁਸਦੀ ਪਟੀਸ਼ਨ ਦੇ ਨਿਪਟਾਰੇ ਤੋਂ ਬਾਅਦ ੳੁਸਦੇ ਅੰਤਰਰਾਸ਼ਟਰੀ ਕੈਰੀਅਰ ਸਬੰਧੀ ਸਥਿੱਤੀ ਸਪਸ਼ਟ ਹੋਵੇਗੀ। ਮਹਿਲਾ ਦੌਡ਼ਾਕ ਦੁਤੀ ਨੂੰ ਸਿਰਫ਼ ਚੀਨ ਵਿੱਚ ਹੋਣ ਵਾਲੀ ਚੈਂਪੀਅਨਸ਼ਿਪ ਵਿੱਚ ਹੀ ਹਿੱਸਾ ਲੈਣ ਦੀ ਅਾਗਿਅਾ ਮਿਲੀ ਹੈ। ੲਿਸ ਤੋਂ ੲਿਲਾਵਾ ੳੁਹ ਬਾਕੀ ਟੂਰਨਾਮੈਂਟ ਨਹੀ ਖੇਡ ਸਕੇਗੀ। ਸੂਤਰਾਂ ਦੇ ਅਨੁਸਾਰ ੲਿਹ ਜਾਣਕਾਰੀ ਭਾਰਤੀ ਅੈਸੋਸੀੲੇਸ਼ਨ ਨੂੰ ਪੱਤਰ ਰਾਹੀਂ ਮਿਲੀ ਹੈ। ਚੀਨ ਦੇ ਸ਼ਹਿਰ ਬੁਹਾਨ ਵਿੱਚ 3 ਤੋਂ ਸੱਤ ਜੂਨ ਤਕ ੲੇਸ਼ਿਅਾੲੀ ਚੈਂਪੀਅਨ ਹੋਣੀ ਹੈ।

Facebook Comment
Project by : XtremeStudioz