Close
Menu

ਦੇਸ਼ ਦੀ ਸਭ ਤੋਂ ਤੇਜ਼ ਟਰੇਨ ਦਾ ਅੱਜ ਹੋਵੇਗਾ ਟਰਾਇਲ

-- 02 June,2015

ਨਵੀਂ ਦਿੱਲੀ, 2 ਜੂਨ  – ਅੱਜ ਦੇਸ਼ ਦੀ ਪਹਿਲੀ ਸੈਮੀ ਹਾਈ ਸਪੀਡ ਟਰੇਨ ਗਤੀਮਾਨ ਐਕਸਪ੍ਰੈੱਸ ਦਾ ਦਿੱਲੀ – ਆਗਰਾ ਰੂਟ ‘ਤੇ ਅੰਤਿਮ ਟਰਾਇਲ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਮੋਦੀ ਹਰੀ ਝੰਡੀ ਦਿਖਾ ਕੇ ਟਰੇਨ ਨੂੰ ਦਿੱਲੀ ਤੋਂ ਰਵਾਨਾ ਕਰਨਗੇ। 9 ਜੂਨ ਤੋਂ ਟਰੇਨ ਨੂੰ ਲਾਂਚ ਕਰਨ ਦੀ ਤਿਆਰੀ ਹੈ। ਇਸ ਟਰੇਨ ਦੀ ਅਧਿਕਤਮ ਸਪੀਡ 160 ਕਿਮੀ ਪ੍ਰਤੀ ਘੰਟਾ ਹੋਵੇਗੀ। ਇਸ ‘ਚ 12 ਮਾਡਰਨ ਕੋਚ ਹੋਣਗੇ, ਇਹ 105 ਮਿੰਟ ‘ਚ 200 ਕਿਮੀ ਦੀ ਦੂਰੀ ਤੈਅ ਕਰੇਗੀ, ਇਸਦਾ ਕਿਰਾਇਆ ਸ਼ਤਾਬਦੀ ਐਕਸਪ੍ਰੈੱਸ ਤੋਂ 25 ਫ਼ੀਸਦੀ ਜ਼ਿਆਦਾ ਹੋਵੇਗਾ। ਗਤੀਮਾਨ ਐਕਸਪ੍ਰੈੱਸ ਨੂੰ 9 ਹੋਰ ਰੂਟਾਂ ‘ਤੇ ਚਲਾਉਣ ਦੀ ਯੋਜਨਾ ਹੈ।

Facebook Comment
Project by : XtremeStudioz