Close
Menu

ਨਵੀਂ ਮੁਸ਼ਕਿਲ ‘ਚ ਆਸਾਰਾਮ, ਲੱਗਿਆ 17 ਕਰੋੜ ਦਾ ਜੁਰਮਾਨਾ

-- 26 September,2015

ਅਹਿਮਦਾਬਾਦ, ਜਿਸਮਾਨੀ ਸ਼ੋਸ਼ਣ ਦੇ ਦੋਸ਼ ‘ਚ ਜੇਲ੍ਹ ‘ਚ ਬੰਦ ਆਸਾਰਾਮ ਦੇ ਸੂਰਤ ਆਸ਼ਰਮ ‘ਤੇ 17 ਕਰੋੜ ਰੁਪਏ ਦਾ ਜੁਰਮਾਨਾ ਲੱਗਿਆ ਹੈ। ਆਸ਼ਰਮ ‘ਤੇ ਗੈਰ ਕਾਨੂੰਨੀ ਤਰੀਕੇ ਨਾਲ ਜਮੀਨ ਕਬਜ਼ੇ ‘ਚ ਲੈਣ ਦਾ ਦੋਸ਼ ਹੈ। ਆਸ਼ਰਮ ‘ਤੇ ਦੋਸ਼ ਹੈ ਕਿ ਉਸ ਨੇ 14 ਸਾਲਾਂ ਤੋਂ ਸਰਕਾਰੀ ਜਮੀਨ ‘ਤੇ ਗੈਰ ਕਾਨੂੰਨੀ ਤਰੀਕੇ ਨਾਲ ਕਬਜ਼ਾ ਕਰ ਰੱਖਿਆ ਹੈ।

Facebook Comment
Project by : XtremeStudioz