Close
Menu

ਨਾਇਜੀਰੀਆ ‘ਚ ਔਰਤਾਂ ਵਲੋਂ ਆਤਮਘਾਤੀ ਹਮਲਾ, ਕਈ ਮੌਤਾਂ

-- 05 July,2015

ਨਾਇਜੀਰੀਆ— ਉਤਰ-ਪੂਰਬੀ ਨਾਇਜੀਰੀਆ ‘ਚ ਬੋਕੋਹਰਮ ਵਲੋਂ ਇਕ ਹਮਲੇ ‘ਚ ਜਾਨ ਬਚਾ ਕੇ ਭੱਜ ਰਹੇ ਪਿੰਡ ਜਬਰਾਮਾਰੀ ਦੇ ਲੋਕਾਂ ਵਿਚਕਾਰ ਸ਼ਾਮਿਲ ਹੋ ਕੇ ਔਰਤ ਫਿਦਾਈਨ ਬੰਬ ਹਮਲਾਵਰਾਂ ਨੇ ਖੁਦ ਨੂੰ ਉਡਾ ਲਿਆ, ਜਿਸ ਨਾਲ ਕਈ ਲੋਕਾਂ ਦੀ ਮੌਤ ਹੋ ਗਈ। ਨਾਇਜੀਰੀਆ ਫੌਜ ਵਲੋਂ ਜਾਰੀ ਇਕ ਬਿਆਨ ‘ਚ ਦੱਸਿਆ ਗਿਆ ਕਿ ਉਕਤ ਹਮਲੇ ਕਾਰਨ ਇਕ ਫੌਜੀ ਸਣੇ ਕਈ ਲੋਕਾਂ ਦੀ ਮੌਤ ਹੋ ਗਈ, ਜਦ ਕਿ ਕਈ ਲੋਕ ਜ਼ਖਮੀ ਹੋ ਗਏ।

Facebook Comment
Project by : XtremeStudioz