Close
Menu

ਨਾਈਜੀਰੀਆ ‘ਚ ਬੰਬ ਧਮਾਕਾ, 50 ਮਰੇ

-- 03 June,2015

ਮੈਦੁਗੁਰੀ- ਨਾਈਜੀਰੀਆ  ਦੇ ਉੱਤਰ ਪੂਰਬੀ ਸ਼ਹਿਰ ਮੈਦੁਗੁਰੀ ਵਿਚ ਇਕ ਭÎੀੜ-ਭੜੱਕੇ ਵਾਲੇ ਬਾਜ਼ਾਰ ਵਿਚ ਅੱਜ ਇਕ ਜ਼ਬਰਦਸਤ ਬੰਬ ਧਮਾਕੇ ਵਿਚ 50 ਵਿਅਕਤੀ ਮਾਰੇ ਗਏ। ਚਸ਼ਮਦੀਦਾਂ ਅਤੇ ਹਸਪਤਾਲ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਧਮਾਕਾ ਸ਼ਹਿਰ ਦੇ ਭੀੜ-ਭੜੱਕੇ ਵਾਲੇ ਬਾਜ਼ਾਰ ਵਿਚ ਹੋਇਆ, ਜਿਸ ਕਾਰਨ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਸ਼ੱਕ ਹੈ।

Facebook Comment
Project by : XtremeStudioz