Close
Menu

ਨਾਡਾ ਨੇ ਲਿਆ ਪੇਸ ਦਾ ਡੋਪ ਟੈਸਟ

-- 26 December,2014

ਮੁੰਬਈ – ਦੇਸ਼ ਦੇ ਸਟਾਰ ਟੈਨਿਸ ਖਿਡਾਰੀ ਲਿਐਂਡਰ ਪੇਸ ਦਾ ਬੁੱਧਵਾਰ ਨੂੰ ਰਾਸ਼ਟਰੀ ਡੋਪਿੰਗ ਰੋਧੀ ਏਜੰਸੀ (ਨਾਡਾ) ਦੇ ਅਧਿਕਾਰੀਆਂ ਨੇ ਡੋਪ ਟੈਸਟ ਲਿਆ। ਪੇਸ ਨੇ ਬੁੱਧਵਾਰ ਨੂੰ ਫੇਸਬੁੱਕ ‘ਤੇ ਲਿਖਿਆ,”ਅੱਜ ਸਵੇਰੇ-ਸਵੇਰੇ ਕੁਝ ਲੋਕ ਮੈਨੂੰ ਮਿਲਣ ਆਏ… ਵਿਸ਼ਵ ਡੋਪਿੰਗ ਰੋਧੀ ਏਜੰਸੀ (ਨਾਡਾ) ਨੂੰ ਸਾਡੀ ਖੇਡ ਨੂੰ ਡੋਪਿੰਗ ਮੁਕਤ ਰੱਖਣ ਲਈ ਵਧਾਈ।” ਉਸਨੇ ਦੱਸਿਆ ਮੇਰਾ ਡੋਪ ਟੈਸਟ ਲੈਣ ਆਏ ਨਾਡਾ ਦੇ ਅਧਿਕਾਰੀ ਕਦੇ ਮੇਰੇ ਪਿਤਾ ਦੇ ਵਿਦਿਆਰਥੀ ਰਹਿ ਚੁੱਕੇ ਹਨ।

Facebook Comment
Project by : XtremeStudioz