Close
Menu

ਨਾਨਾ ਪਾਟੇਕਰ ਨੂੰ ਮਿਲੇਗਾ ਲਾਈਫਟਾਈਮ ਅਚੀਵਮੈਂਟ ਐਵਾਰਡ

-- 14 February,2017
ਮੁੰਬਈ— ਪਟਨਾ ‘ਚ ਹੋਣ ਵਾਲੇ ਬੋਧੀਸਤਵ ਕੌਮਾਂਤਰੀ ਫਿਲਮ ਮਹਾਉਤਸਵ (ਬੀ. ਆਈ. ਐੱਫ. ਐੱਫ.) ‘ਚ ਦਿੱਗਜ ਅਦਾਕਾਰ ਨਾਨਾ ਪਾਟੇਕਰ ਨੂੰ ਭਾਰਤੀ ਸਿਨੇਮਾ ‘ਚ ਯੋਗਦਾਨ ਲਈ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ।
ਗ੍ਰਾਮੀਣ ਸਨੇਹ ਫਾਊਂਡੇਸ਼ਨ ਦੀ ਪ੍ਰਧਾਨ ਤੇ ਬੀ. ਆਈ. ਐੱਫ. ਐੱਫ. ਆਯੋਜਕ ਸਨੇਹਾ ਰਾਓਤਰੇ ਨੇ ਕਿਹਾ ਕਿ ਪ੍ਰੋਗਰਾਮ ‘ਚ ਕੇਤਨ ਮਹਿਤਾ, ਮਹੇਸ਼ ਭੱਟ, ਅਦੂਰ ਗੋਪਾਲਕ੍ਰਿਸ਼ਨਨ, ਸ਼ਤਰੂਘਨ ਸਿਨ੍ਹਾ, ਸ਼ਿਆਮ ਬੈਨੇਗਲ ਤੇ ਸਵਰਾ ਭਾਸਕਰ ਦੇ ਹਾਜ਼ਰ ਹੋਣ ਦੀ ਆਸ ਹੈ। ਬੀ. ਆਈ. ਐੱਫ. ਐੱਫ, 16 ਤੋਂ 23 ਫਰਵਰੀ ਤੱਕ ਆਯੋਜਿਤ ਹੋਵੇਗਾ।
Facebook Comment
Project by : XtremeStudioz