Close
Menu

ਨਾ ਤਾਂ ਕਦੇ ਨਰਿੰਦਰ ਮੋਦੀ ਦਾ ਸਮਰਥਨ ਮਿਲਿਆ ਹੈ ਤੇ ਨਾ ਹੀ ਭਵਿੱਖ ‘ਚ ਕਰਾਂਗਾ : ਮਦਨੀ

-- 17 October,2013

ਜੈਪੁਰ ,17 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)- ਰਾਜ ਸਭਾ ਦੇ ਸਾਬਕਾ ਮੈਂਬਰ ਅਤੇ ਜਮੀਅਤ ਉਲੇਮਾ-ਏ-ਹਿੰਦ  ਦੇ ਨੇਤਾ ਮੌਲਾਨਾ ਮਹਿਮੂਦ ਮਦਨੀ ਨੇ ਆਪਣੇ ਬਿਆਨ ਤੋਂ ਪਲਟਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੇ ਨਾ ਤਾਂ ਕਦੇ ਨਰਿੰਦਰ ਮੋਦੀ ਦੀ ਸਮਰਥਨ ਕੀਤਾ ਹੈ ਤੇ ਨਾ ਹੀ ਭਵਿੱਖ ਵਿਚ ਕਰਨਗੇ ਪਰ ਉਨ੍ਹਾਂ ਸਾਫ ਕਿਹਾ ਕਿ ਕਾਂਗਰਸ ਮੋਦੀ ਦਾ ਡਰ ਦਿਖਾ ਕੇ ਮੁਸਲਮਾਨਾਂ ਦੀਆਂ ਵੋਟਾਂ ਹਾਸਲ ਕਰਨ ਦੀ ਕੋਸ਼ਿਸ਼ ਨਾ ਕਰੇ।

Facebook Comment
Project by : XtremeStudioz