Close
Menu

ਨਿਊਯਾਰਕ ’ਚ ਬੈਰੀਅਰ ਡਿੱਗਣ ਨਾਲ ਹਫੜਾ-ਦਫੜੀ ਮੱਚੀ

-- 01 October,2018

ਨਿਊਯਾਰਕ: ਸੰਗੀਤ ਸਮਾਰੋਹ ਦੌਰਾਨ ਇਕ ਪੁਲੀਸ ਬੈਰੀਅਰ ਦੇ ਡਿੱਗਣ ਕਰਕੇ ਹਜ਼ਾਰਾਂ ਦਰਸ਼ਕਾਂ ’ਚ ਹਫੜਾ-ਦਫੜੀ ਮੱਚ ਗਈ। ਲੋਕਾਂ ’ਚ ਅਫ਼ਵਾਹ ਫੈਲ ਗਈ ਕਿ ਗੋਲੀਆਂ ਚੱਲੀਆਂ ਹਨ। ਗਲੋਬਲ ਸਿਟੀਜ਼ਨ ਫੈਸਟੀਵਲ ਮੌਕੇ ਸਿਆਸਤਦਾਨਾਂ ਸਮੇਤ ਕਰੀਬ 60 ਹਜ਼ਾਰ ਲੋਕ ਜੁੜੇ ਹੋਏ ਸਨ।

Facebook Comment
Project by : XtremeStudioz