Close
Menu

ਨੇਤਾਜੀ ਨਾਲ ਜੁੜੇ ਦਸਤਾਵੇਜ਼ਾਂ ‘ਤੇ ਸਾਵਧਾਨੀ ਨਾਲ ਕਦਮ ਚੁੱਕੇਗਾ ਕੇਂਦਰ – ਨਾਇਡੂ

-- 20 September,2015

ਹੈਦਰਾਬਾਦ,  ਕੇਂਦਰੀ ਮੰਤਰੀ ਐਮ ਵੈਂਕਈਆ ਨਾਇਡੂ ਨੇ ਅੱਜ ਕਿਹਾ ਕਿ ਕੇਂਦਰ ਹੋਰਾਂ ਦੇਸ਼ਾਂ ਦੇ ਨਾਲ ਭਾਰਤ ਦੇ ਸਬੰਧਾਂ ‘ਤੇ ਪੈਣ ਵਾਲੇ ਅਸਰ ਦੀ ਜਾਂਚ ਕਰਨ ਤੋਂ ਬਾਅਦ ਹੀ ਨੇਤਾਜੀ ਸੁਭਾਸ਼ ਚੰਦਰ ਬੋਸ ਨਾਲ ਜੁੜੇ ਦਸਤਾਵੇਜ਼ਾਂ ਨੂੰ ਜਨਤਕ ਕਰਨ ‘ਤੇ ਕੋਈ ਫ਼ੈਸਲਾ ਕਰੇਗਾ। ਨਾਇਡੂ ਨੇ ਕਿਹਾ ਕਿ ਪੱਛਮੀ ਬੰਗਾਲ ਸਰਕਾਰ ਨੇ ਨੇਤਾਜੀ ਨਾਲ ਜੁੜੇ ਖੁਫੀਆ ਦਸਤਾਵੇਜ਼ਾਂ ਜਨਤਕ ਕੀਤਾ ਹੈ। ਇਹ ਚੰਗਾ ਹੈ ਕਿ ਕੇਂਦਰ ਵਲੋਂ ਫੈਸਲਾ ਕੀਤੇ ਜਾਣ ਤੋਂ ਪਹਿਲਾ ਇਹ ਅਧਿਐਨ ਕੀਤੇ ਜਾਣ ਦੀ ਲੋੜ ਹੈ ਕਿ ਫਾਈਲਾਂ ‘ਚ ਕੀ ਹੈ, ਕੌਮਾਂਤਰੀ ਸਮੂਹ, ਹੋਰ ਦੇਸ਼ਾਂ, ਗੁਆਂਢੀਆਂ ਦੇ ਨਾਲ ਭਾਰਤ ਦੇ ਸਬੰਧਾਂ ‘ਤੇ ਪੈਣ ਵਾਲੇ ਅਸਰ ਦੀ ਜਾਂਚ ਕੀਤੇ ਜਾਣ ਦੀ ਜ਼ਰੂਰਤ ਹੈ।

Facebook Comment
Project by : XtremeStudioz