Close
Menu

ਨੇਪਾਲ ‘ਚ ਭੂਚਾਲ ਕਰਨ 10 ਲੱਖ ਲੋਕ ਗਰੀਬੀ ਰੇਖਾ ਤੋਂ ਥੱਲੇ

-- 16 June,2015

ਕਾਠਮੰਡੂ— ਨੇਪਾਲ ‘ਚ ਭੂਚਾਲ ਨਾਲ ਹੋਈ ਤਬਾਹੀ ਕਾਰਨ 10 ਲੱਖ ਲੋਕ ਗਰੀਬੀ ਰੇਖਾ ਤੋਂ ਹੇਠਾਂ ਆ ਗਏ ਹਨ। ਆਫਤ ਤੋਂ ਬਾਅਦ ਮੁਲਾਂਕਣ ਦੀ ਜ਼ਰੂਰਤ ‘ਤੇ ਮਸੌਦਾ ਰਿਪੋਰਟ ‘ਚ ਕਿਹਾ ਗਿਆ ਹੈ ਕਿ ਪੁਨਰਨਿਰਮਾਣ ਅਤੇ ਪੁਨਰਨਿਵਾਸ ਲਈ  6.66 ਅਰਬ ਡਾਲਰ ਦੀ ਜ਼ਰੂਰਤ ਦਾ ਅੰਦਾਜ਼ਾ ਹੈ  ਜੋ ਦੇਸ਼ ਦੇ ਕੁੱਲ ਘਰੇਲੂ ਉਤਪਾਦ ਦਾ ਲਗਭਗ ਇਕ ਤਿਹਾਈ ਹੈ। ਮਸੌਦਾ ਰਿਪੋਰਟ ਨੂੰ ਜਲਦੀ ਹੀ ਅੰਤਿਮ ਰੂਪ ਦਿੱਤਾ ਜਾਵੇਗਾ। ਦੇਸ਼ ‘ਚ ਅੱਜ ਫਿਰ ਭੂਚਾਲ ਦੇ 2 ਝਟਕੇ ਮਹਿਸੂਸ ਕੀਤੇ ਗਏ।

Facebook Comment
Project by : XtremeStudioz