Close
Menu

ਨੇਪਾਲ ‘ਚ ਹੜ੍ਹਾਂ ਕਾਰਨ 90 ਲੋਕਾਂ ਦੀ ਮੌਤ

-- 04 August,2015

ਕਾਠਮੰਡੂ- ਨੇਪਾਲ ‘ਚ ਭਾਰੀ ਮੀਂਹ, ਹੜ੍ਹ ਅਤੇ ਢਿੱਗਾਂ ਡਿੱਗਣ ਕਾਰਨ ਪਿਛਲੇ ਦੋ ਮਹੀਨਿਆਂ ਵਿਚ 90 ਲੋਕਾਂ ਦੀ ਮੌਤ ਹੋ ਗਈ। ਸੰਸਦ ‘ਚ ਕਲ ਪੇਸ਼ ਇਕ ਰਿਪੋਰਟ ਮੁਤਾਬਿਕ ਵੱਖ-ਵੱਖ ਕੁਦਰਤੀ ਆਫਤਾਂ ਕਾਰਨ 117ਘਰ, 4 ਪੁਲ ਅਤੇ ਇਕ ਸਕੂਲ ਤਬਾਹ ਹੋ ਗਿਆ ਹੈ। ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਹਾਲ ‘ਚ ਮਾਨਸੂਨ ਨਾਲ ਜੁੜੀਆਂ ਕੁਦਰਤੀ ਆਫਤਾਂ ‘ਚ ਘੱਟੋ-ਘੱਟ 90 ਲੋਕਾਂ ਦੀ ਮੌਤ ਹੋ ਗਈ ਹੈ।

Facebook Comment
Project by : XtremeStudioz