Close
Menu

ਨੇਪਾਲ ਤੋਂ ਵਾਪਸ ਪਰਤੀ ਭਾਰਤੀ ਮਹਿਲਾ ਅੰਡਰ-14 ਫੁੱਟਬਾਲ ਟੀਮ

-- 27 April,2015

ਨਵੀਂ ਦਿੱਲੀ –  ਨੇਪਾਲ ਵਿਚ ਸ਼ਨੀਵਾਰ ਨੂੰ ਆਏ ਭਿਆਨਕ ਭੂਚਾਲ ਤੋਂ ਬਾਅਦ ਰਾਜਧਾਨੀ ਕਾਠਮੰਡੂ ਵਿਚ ਫਸੀ ਭਾਰਤੀ ਅੰਡਰ-14 ਮਹਿਲਾ ਫੁੱਟਬਾਲ ਟੀਮ ਐਤਵਾਰ ਨੂੰ ਸੁਰੱਖਿਅਤ ਸਵਦੇਸ਼ ਪਰਤ ਆਈ ਹੈ। ਅਖਿਲ ਭਾਰਤੀ ਫੁੱਟਬਾਲ ਮਹਾਸੰਘ (ਏ. ਆਈ. ਐੱਫ. ਐੱਫ.) ਨੇ ਟਵੀਟ ਕੀਤਾ। ਏਸ਼ੀਆਈ ਫੁੱਟਬਾਲ ਸੰਘ ਦੇ ਖੇਤਰੀ ਟੂਰਨਾਮੈਂਟ ਵਿਚ ਹਿੱਸਾ ਲੈਣ ਲਈ ਨੇਪਾਲ ਗਈ ਭਾਰਤ ਦੀ 18 ਮੈਂਬਰੀ ਤੇ ਸਹਿਯੋਗੀ ਸਟਾਫ ਦੇ ਪੰਜ ਮੈਂਬਰ ਭਾਰਤੀ ਹਵਾਈ ਸੈਨਾ ਦੇ ਜਹਾਜ਼ ਰਾਹੀਂ ਅੱਜ ਇੱਥੇ ਸ਼ਾਮ ਪੰਜ ਵਜੇ ਕੇ 45 ਮਿੰਟ ‘ਤੇ ਦਿੱਲੀ ਹਵਾਈ ਅੱਡੇ ‘ਤੇ ਉਤਰੇ।

Facebook Comment
Project by : XtremeStudioz