Close
Menu

ਨੈਗੇਟਿਵ ਕਿਰਦਾਰ ਨਿਭਾਉਣਾ ਚਾਹੁੰਦੀ ਹੈ ਸ਼ਰਧਾ ਕਪੂਰ

-- 16 October,2013

shraddha-kapoor-wallpaper-7ਮੁੰਬਈ ,16 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)- ਬਾਲੀਵੁੱਡ ਦੀ ਨਵੀਂ ਅਭਿਨੇਤਰੀ ਅਤੇ ਸ਼ਕਤੀ ਕਪੂਰ ਦੀ ਪੁੱਤਰੀ ਸ਼ਰਧਾ ਕਪੂਰ ਫਿਲਮਾਂ ‘ਚ ਨੈਗੇਟਿਵ ਕਿਰਦਾਰ ਨਿਭਾਉਣਾ ਚਾਹੁੰਦੀ ਹੈ।ਸਾਲ 2013 ‘ਚ ਪ੍ਰਦਰਸ਼ਿਤ ਫਿਲਮ ‘ਆਸ਼ਿਕੀ 2′ ਵਿਚ ਆਪਣੇ ਅਭਿਨੈ ਨਾਲ ਦਰਸ਼ਕਾਂ ਨੂੰ ਮੰਤਰ-ਮੁਗਧ ਕਰਨ ਵਾਲੀ ਸ਼ਰਧਾ ਨੇ ਕਿਹਾ ਕਿ ਲੋਕ ਮੈਨੂੰ ਰੋਮਾਂਟਿਕ ਫਿਲਮਾਂ ‘ਚ ਦੇਖਣਾ ਪਸੰਦ ਕਰਦੇ ਹਨ। ਮੈਂ ਇਨ੍ਹਾਂ ਫਿਲਮਾਂ ਤੋਂ ਹਟ ਕੇ  ਵੱਖ-ਵੱਖ ਤਰ੍ਹਾਂ ਦੀਆਂ ਫਿਲਮਾਂ ਰਾਹੀਂ ਨੈਗੇਟਿਵ ਕਿਰਦਾਰ ਨਿਭਾਉਣਾ ਚਾਹੁੰਦੀ ਹਾਂ। ਉਸ ਨੇ ਕਿਹਾ ਕਿ ਮੈਂ ਸ਼ਾਂਤ ਕਿਰਦਾਰ ਵੀ ਨਿਭਾਉਣਾ ਚਾਹੁੰਦੀ ਹਾਂ।

Facebook Comment
Project by : XtremeStudioz