Close
Menu

ਨੋਟਬੰਦੀ ਵੱਡਾ ਮੁਦਰਾ ਸੰਕਟ ਸੀ: ਸੁਬਰਾਮਨੀਅਨ

-- 30 November,2018

ਨਵੀਂ ਦਿੱਲੀ, 30 ਨਵੰਬਰ
ਸਾਬਕਾ ਮੁੱਖ ਆਰਥਿਕ ਸਲਾਹਕਾਰ ਨੇ ਨੋਟਬੰਦੀ ’ਤੇ ਆਪਣੀ ਚੁੱਪ ਤੋੜਦਿਆਂ ਇਸ ਨੂੰ ਵੱਡਾ ਮੁਦਰਾ ਸੰਕਟ ਐਲਾਨਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 8 ਨਵੰਬਰ 2016 ਨੂੰ ਨੋਟਬੰਦੀ ਦੇ ਕੀਤੇ ਐਲਾਨ ਬਾਰੇ ਪਹਿਲੀ ਵਾਰ ਆਪਣੀ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਕਿਹਾ ਕਿ ਉਹ ਨੋਟਬੰਦੀ ਦੇ ਪੂਰੀ ਤਰ੍ਹਾਂ ਹੱਕ ਵਿੱਚ ਨਹੀਂ ਸਨ ਤੇ ਇਸ ਦਾ ਭਾਰਤੀ ਅਰਥਚਾਰੇ ’ਤੇ ਮਾੜਾ ਅਸਰ ਪੈਣ ਦਾ ਡਰ ਸੀ।

Facebook Comment
Project by : XtremeStudioz