Close
Menu

ਨੋ ਬਾਲ ਨਾਲ ਸੰਬੰਧਤ ਨਵਾਂ ਨਿਯਮ ਅੱਜ ਤੋਂ ਲਾਗੂ ਹੋਵੇਗਾ : ਆਈ. ਸੀ. ਸੀ.

-- 02 October,2013

ਲੰਡਨ ,2 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)-  ਮੈਰਿਲਬੋਨ ਕ੍ਰਿਕਟ ਕਲੱਬ (ਐੱਮ. ਸੀ. ਸੀ.) ਨੇ ਅੱਜ 2000 ਜ਼ਾਬਤੇ ਦਾ ਪੰਜਵਾਂ ਸੈਸ਼ਨ ਜਾਰੀ ਕੀਤਾ, ਜਿਸ ਵਿਚ ਕ੍ਰਿਕਟ ਦੇ ਨਿਯਮਾਂ ਵਿਚ ਕੁਝ ਅਹਿਮ ਬਦਲਾਅ ਕੀਤੇ ਗਏ ਹਨ। ਇਸ ਵਿਚ ਸਭ ਤੋਂ ਅਹਿਮ ਨਵਾਂ ਨਿਯਮ ਨੋ ਬਾਲ ਹੈ ਜਿਹੜਾ ਅੱਜ ਤੋਂ ਲਾਗੂ ਹੋਵੇਗਾ।
ਆਈ. ਸੀ. ਸੀ. ਦੇ ਖੇਡਣ ਦੇ ਹਾਲਾਤ ਨਾਲ ਸੰਬੰਧਤ ਨਿਯਮ 24.6 ਮੁਤਾਬਕ ਹੁਣ ਜੇਕਰ ਗੇਂਦਬਾਜ਼ੀ ਕਰਦੇ ਹੋਏ ਆਪਣੇ ਪਾਸੇ ਤੋਂ ਵਿਕਟ ਸੁੱਟ ਦਿੰਦਾ ਹੈ ਤਾਂ ਇਹ ਨੋ ਬਾਲ ਹੋ ਜਾਵੇਗੀ।

Facebook Comment
Project by : XtremeStudioz