Close
Menu

‘ਪਟੇਲ ਕੀ ਪੰਜਾਬੀ ਸ਼ਾਦੀ’ ਦਾ ਪਹਿਲਾ ਟੀਜ਼ਰ ਪੋਸਟਰ ਰਿਲੀਜ਼

-- 02 February,2017

ਮੁੰਬਈ—ਫਿਲਮ ‘ਪਟੇਲ ਕੀ ਪੰਜਾਬੀ ਸ਼ਾਦੀ’ ਦਾ ਪਹਿਲਾ ਟੀਜ਼ਰ ਪੋਸਟਰ ਰਿਲੀਜ਼ ਕੀਤਾ ਗਿਆ। ਇਸ ਪੋਸਟਰ ਨੂੰ ਟਰੇਡ ਐਨਾਲਿਸਟ ਤਰਨ ਆਦਰਸ਼ ਨੇ ਟਵਿੱਟਰ ‘ਤੇ ਸ਼ੇਅਰ ਕੀਤਾ ਹੈ। ਇਸ ਫਿਲਮ ‘ਚ ਰਿਸ਼ੀ ਕਪੂਰ, ਵੀਰ ਦਾਸ, ਪਾਇਲ ਘੋਸ਼ ਤੇ ਪਰੇਸ਼ ਰਾਵਲ ਅਹਿਮ ਕਿਰਦਾਰ ਵਿਚ ਨਜ਼ਰ ਆਉਣਗੇ। ਫਿਲਮ ਦਾ ਨਾਂ ਹੀ ਬਹੁਤ ਅਨੋਖਾ ਹੈ, ਜਿਸ ਤੋਂ ਅਨੁਮਾਨ ਲਾਇਆ ਜਾ ਸਕਦਾ ਹੈ ਕਿ 2 ਵੱਖ-ਵੱਖ ਭਾਈਚਾਰੇ ਦੇ ਲੋਕਾਂ ਦਾ ਵਿਆਹ ਕਿਸੇ ਪੰਜਾਬੀ ਨਾਲ ਪੰਜਾਬੀ ਸਟਾਈਲ ਵਿਚ ਹੋਵੇਗਾ।

Facebook Comment
Project by : XtremeStudioz