Close
Menu

ਪਹਿਲਵਾਨ ਸੁਸ਼ੀਲ ਨੇ ਦੱਸਿਆ ਆਪਣੀ ਉਪਲੱਬਧੀ ਦਾ ਰਾਜ

-- 17 June,2015

ਨਵੀਂ ਦਿੱਲੀ,  ਦੇਸ਼ ਦੇ ਸਭ ਤੋਂ ਸ਼ਕਤੀਸ਼ਾਲੀ ਪਹਿਲਵਾਨ ਸੁਸ਼ੀਲ ਕੁਮਾਰ ਜੋ ਕਿ 2008 ਬੀਜਿੰਗ ਓਲਿੰਪਿਕ ‘ਚ ਕਾਂਸੀ ਤੇ 2012 ‘ਚ ਲੰਦਨ ਓਲਿੰਪਿਕ ‘ਚ ਰਜਤ ਜਿੱਤੀਆ । ਇਨ੍ਹਾਂ ਨੇ ਭਾਰਤ ਦਾ ਨਾਂ ਰੋਸ਼ਨ ਕੀਤਾ । ਇਸ ਸਭ ਉਪਲੱਬਧੀਆਂ  ਦੇ ਪਿੱਛੇ ਦੇ ਰਾਜ ਦੇ ਬਾਰੇ ‘ਚ ਸੁਸ਼ੀਲ ਨੇ ਇਕ ਇੰਟਰਵਯੂ ਦੇ ਦੌਰਾਨ ਦੱਸਿਆ। ਸੁਸ਼ੀਲ ਨੇ ਕਿਹਾ ਕਿ ਉਹ ਪੂਜਾ-ਪਾਠ ‘ਚ ਵੀ ਵਿਸ਼ਵਾਸ ਰੱਖਦਾ ਹੈ ਤੇ ਸ਼ਾਕਾਹਾਰੀ ਹੈ। ਉਹ ਰੋਜਾਨਾ ਦੁੱਧ ਤੇ ਮੱਖਣ ‘ਤੇ ਜ਼ਿਆਦਾ ਜ਼ੋਰ ਦਿੰਦਾ ਹੈ। ਤੁਹਾਨੂੰ ਦੱਸ ਦਈਏ ਕਿ ਸੁਸ਼ੀਲ ਨੇ ਆਪਣੇ ਕਰਿਅਰ ਨਾਲ ਜੁੜੀ ਤੇ ਗੱਲਾਂ ਦੇ ਬਾਰੇ ‘ਚ ਦੱਸਦੇ ਹੋਏ ਕਿਹਾ ਕਿ ਰਿਓ ਦੀ ਤਿਆਰੀ ‘ਚ ਜੁਟਿਆ ਹੋਇਆ ਹੈ। ਉਸ ਦੇ ਲਈ ਚੰਗੀ ਖੁਰਾਕ ਵੀ ਲੈਂਦਾ ਹੈ, ਰੋਜ ਤਿੰਨ ਕਿਲੋਂ ਦੁੱਧ ਪੀਂਦਾ ਹੈ । ਮੈਰਾ ਡਾਕਟਰ ਜੋ ਖਾਣ ਦਾ ਚਾਰਟ ਬਣਾ ਦੇ ਉਹੀ ਖਾਂਦਾ ਹਾਂ ।

Facebook Comment
Project by : XtremeStudioz