Close
Menu

ਪਹਿਲਾਂ ਆਏ ਹੋਰ ਤਬਾਹਕੁਨ ਭੂਚਾਲ

-- 26 April,2015

11 ਮਾਰਚ 2011: ਜਪਾਨ, 18,900 ਮੌਤਾਂ, ਤੀਬਰਤਾ 9.0
12 ਜਨਵਰੀ, 2010: ਹੈਤੀ, ਢਾੲੀ ਲੱਖ ਤੋਂ ਤਿੰਨ ਲੱਖ, ਤੀਬਰਤਾ 7.0
14 ਅਪਰੈਲ 2010: ਯੁਸ਼ੂ ਕਾੳੂਂਟੀ (ਚੀਨ), 3000 ਮੌਤਾਂ, ਤੀਬਰਤਾ 6.9
12 ਮੲੀ 2008: ਸ਼ਿਚੁਅਾਨ (ਚੀਨ), 87,000 ਮੌਤਾਂ, ਤੀਬਰਤਾ 8.0
27 ਮੲੀ 2006: ਯੋਗਿਅਾਕਾਰਤਾ (ੲਿੰਡੋਨੇਸ਼ੀਅਾ), 6 ਹਜ਼ਾਰ ਮੌਤਾਂ
8 ਅਕਤੂਬਰ 2005: ੳੁਤਰ ਪੱਛਮੀ ਫਰੰਟੀਅਰ ਅਤੇ ਪੀਓਕੇ, 75 ਹਜ਼ਾਰ ਮੌਤਾਂ, ਤੀਬਰਤਾ 7.6
26 ਦਸੰਬਰ 2004: ਸੁਮਾਤਰਾ ਤੇ ਹਿੰਦ ਮਹਾਸਾਗਰ, 220,000 ਮੌਤਾਂ
26 ਦਸੰਬਰ 2003: ਬਾਮ (ੲਿਰਾਨ), 31,884 ਮੌਤਾਂ
26 ਜਨਵਰੀ 2001: ਗੁਜਰਾਤ (ਭਾਰਤ), 25 ਹਜ਼ਾਰ ਮੌਤਾਂ, ਤੀਬਰਤਾ 7.7
30 ਸਤੰਬਰ 1993: ਮਹਾਰਾਸ਼ਟਰ (ਭਾਰਤ), 7601 ਮੌਤਾਂ, ਤੀਬਰਤਾ 6.3
20 ਅਗਸਤ 1988: ਨੇਪਾਲ ਅਤੇ ਬਿਹਾਰ, 998 ਮੌਤਾਂ, ਤੀਬਰਤਾ 6.8
15 ਜਨਵਰੀ 1934: ਨੇਪਾਲ ਅਤੇ ਬਿਹਾਰ, 10,700 ਮੌਤਾਂ, ਤੀਬਰਤਾ 8.1

Facebook Comment
Project by : XtremeStudioz