Close
Menu

ਪਾਕਿਸਤਾਨ ਤੇ ਚੀਨ ਨਾਲ ਲੱਗਣ ਵਾਲੇ ਇਲਾਕਿਆਂ ਦਾ ਕੱਲ੍ਹ ਤੋਂ ਦੌਰਾ ਕਰਨਗੇ ਗ੍ਰਹਿ ਮੰਤਰੀ

-- 21 September,2015

ਨਵੀਂ ਦਿੱਲੀ, ਗ੍ਰਹਿ ਮੰਤਰੀ ਰਾਜਨਾਥ ਸਿੰਘ ਕੱਲ੍ਹ ਪਾਕਿਸਤਾਨ ਤੇ ਚੀਨ ਨਾਲ ਲੱਗਣ ਵਾਲੇ ਸਰਹੱਦੀ ਇਲਾਕਿਆਂ ਦਾ ਤਿੰਨ ਦੌਰਾ ਕਰਨਗੇ। ਜਿਨ੍ਹਾਂ ਇਲਾਕਿਆਂ ਦਾ ਗ੍ਰਹਿ ਮੰਤਰੀ ਦੌਰਾ ਕਰਨਗੇ ਉਨ੍ਹਾਂ ‘ਚ ਪੂਰਬੀ ਲਦਾਖ਼ ਦਾ ਚੁਮਾਰ ਵੀ ਹੈ ਜਿਥੇ ਇਕ ਸਾਲ ਪਹਿਲਾ ਭਾਰਤੀ ਤੇ ਚੀਨੀ ਸੈਨਾਵਾਂ ਆਹਮੋ ਸਾਹਮਣੇ ਹੋ ਗਈਆਂ ਸਨ। ਜੰਮੂ- ਕਸ਼ਮੀਰ ਦੇ ਅਗਲੇ ਇਲਾਕਿਆਂ ਦੇ ਦੌਰੇ ‘ਚ ਰਾਜਨਾਥ ਸਾਂਬਾ ‘ਚ ਭਾਰਤ ਤਿੱਬਤ ਸਰਹੱਦੀ ਪੁਲਿਸ ਦੇ ਇਕ ਕੈਂਪ ‘ਚ ਨਵੇਂ ਅਫਿਸਰਸ ਮੈਸ ਦਾ ਉਦਘਾਟਨ ਵੀ ਕਰਨਗੇ।

Facebook Comment
Project by : XtremeStudioz