Close
Menu

ਪਾਕਿਸਤਾਨ ਨੇ ਟਾਸ ਜਿੱਤ ਕੇ ਫੀਲਡਿੰਗ ਦਾ ਕੀਤਾ ਫੈਸਲਾ

-- 18 June,2015

ਗਾਲੇ- ਪਾਕਿਸਤਾਨੀ ਕਪਤਾਨ ਮਿਸਬਾਹ ਉਲ ਹੱਕ ਨੇ ਸ਼੍ਰੀਲੰਕਾ ਦੇ ਖਿਲਾਫ ਮੀਂਹ ਨਾਲ ਹੋਏ ਪ੍ਰਭਾਵਤ ਟੈਸਟ ਮੈਚ ਦੇ ਦੂਸਰੇ ਦਿਨ ਵੀਰਵਾਰ ਨੂੰ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਕੀਤਾ ਹੈ।

ਖ਼ਬਾਬ ਮੌਸਮ ਦੇ ਕਾਰਨ ਬੁੱਧਵਾਰ ਨੂੰ ਪਹਿਲੇ ਦਿਨ ਇਕ ਵੀ ਗੇਂਦ ਨਹੀਂ ਸੁੱਟੀ ਜਾ ਸਕੀ ਸੀ। ਅੱਜ ਵੀ ਮੈਚ 2 ਘੰਟੇ ਦੀ ਦੇਰੀ ਨਾਲ ਸ਼ੁਰੂ ਹੋਇਆ। ਮੌਸਮ ਵਿਭਾਗ ਨੇ ਤਾਂ ਇਸ ਟੈਸਟ ਮੈਚ ‘ਚ 5 ਦਿਨ ਮੀਂਹ ਪੈਣ ਦੀ ਭਵਿਖਬਾਣੀ ਕੀਤੀ ਹੈ।

Facebook Comment
Project by : XtremeStudioz