Close
Menu

ਪਾਕਿਸਤਾਨ ਵਿੱਚ ਭੂਚਾਲ ਦੇ ਝਟਕੇ

-- 29 April,2015

ਪਿਸ਼ਾਵਰ, ਪਾਕਿਸਤਾਨ ਦੇ ੳੁੱਤਰ-ਪੱਛਮੀ ਸੂਬੇ ਖੈੈੇਬਰ ਪਖਤੂਨਖਵਾ ਦੇ ਕੲੀ ਹਿੱਸਿਆਂ ਵਿੱਚ 5.5 ਤੀਬਰਤਾ ਦਾ ਭੂਚਾਲ ਆੲਿਆ। ਪਾਕਿਸਤਾਨ ਦੇ ਮੌਸਮ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਸੂਬੇ ਦੇ ਕੲੀ ਜ਼ਿਲ੍ਹਿਆਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਪਰ ਇਸ ਦੌਰਾਨ ਜਾਨੀ ਮਾਲੀ ਨੁਕਸਾਨ ਹੋਣ ਦੀ ਖ਼ਬਰ ਨਹੀਂ ਹੈ।
ਪਾਕਿਸਤਾਨ ਵਿੱਚ ਇਸ ਤੋਂ ਪਹਿਲਾਂ ਸਾਲ 2013 ਵਿੱਚ 7.7 ਤੀਬਰਤਾ ਦਾ ਭੂਚਾਲ ਆਇਆ ਸੀ। ੳੁਦੋਂ ਬਲੋਚਿਸਤਾਨ ਵਿੱਚ ਕਰੀਬ 500 ਮੌਤਾਂ ਹੋ ਗੲੀਆਂ ਸਨ। ਪਾਕਿਸਤਾਨ ਵਿੱਚ 2005 ਵਿੱਚ ਸਭ ਤੋਂ ਭਿਆਨਕ ਭੂਚਾਲ ਅਾਇਆ ਸੀ, ਜਿਸ ਨਾਲ 73,000 ਤੋਂ ਵੱਧ ਮੌਤਾਂ ਹੋ ਗੲੀਆਂ ਸਨ।

Facebook Comment
Project by : XtremeStudioz