Close
Menu

ਪਾਕਿ ’ਚ ਭਾਰੀ ਮੀਂਹ ਤੇ ਹਨੇਰੀ ਕਾਰਨ 39 ਮੌਤਾਂ

-- 17 April,2019

ਇਸਲਾਮਾਬਾਦ: ਪਾਕਿਸਤਾਨ ਵਿਚਲੇ ਪੰਜਾਬ ਅਤੇ ਸੂਬਾ ਸਿੰਧ ਵਿੱਚ ਆਈ ਜ਼ਬਰਦਸਤ ਹਨੇਰੀ ਅਤੇ ਮੀਂਹ ਕਾਰਨ ਘੱਟੋ ਘੱਟ 39 ਲੋਕ ਮਾਰੇ ਗਏ ਹਨ। ਮੀਡੀਆ ਰਿਪੋਰਟਾਂ ਅਨੁਸਾਰ ਮੰਗਲਵਾਰ ਨੂੰ ਆਈ ਹਨੇਰੀ ਤੇ ਮੀਂਹ ਕਾਰਨ ਵੱਡੀ ਗਿਣਤੀ ਵਿੱਚ ਦਰੱਖ਼ਤ ਅਤੇ ਬਿਜਲੀ ਦੇ ਖੰਭੇ ਡਿਗ ਗਏ ਅਤੇ ਘਰਾਂ ਨੂੰ ਵੀ ਭਾਰੀ ਨੁਕਸਾਨ ਪੁੱਜਾ ਹੈ।

Facebook Comment
Project by : XtremeStudioz