Close
Menu

ਪਾਕਿ ‘ਚ 10 ਅਰਬ ਡਾਲਰ ਦਾ ਪ੍ਰਮਾਣੂ ਪਲਾਂਟ ਲਗਾਏਗਾ ਚੀਨ

-- 21 August,2015

ਕਰਾਚੀ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਅੱਜ ਚੀਨ ਦੇ ਸਹਿਯੋਗ ਨਾਲ ਕਰਾਚੀ ਵਿਚ ਲੱਗਣ ਵਾਲੇ 10 ਅਰਬ ਡਾਲਰ ਦੇ ਪ੍ਰਮਾਣੂ ਊਰਜਾ ਪਲਾਂਟ ਦੇ ਉਸਾਰੀ ਕਾਰਜ ਦਾ ਉਦਘਾਟਨ ਕੀਤਾ।
ਚੀਨ ਇਸ ਵੇਲੇ ਪਾਕਿਸਤਾਨ ਵਿਚ ਊਰਜਾ ਤੇ ਬੁਨਿਆਦੀ ਢਾਂਚਾ ਯੋਜਨਾਵਾਂ ਵਿਚ ਸਭ ਤੋਂ ਵੱਡਾ ਨਿਵੇਸ਼ਕ ਬਣ ਚੁੱਕਾ ਹੈ। ਨਵਾਜ਼ ਨੇ ਕਿਹਾ, ”ਇਹ ਪ੍ਰਾਜੈਕਟ ਪਾਕਿਸਤਾਨ ਤੇ ਚੀਨ ਦਰਮਿਆਨ ਮਜ਼ਬੂਤ ਦੋਸਤਾਨਾ ਰਿਸ਼ਤਿਆਂ ਦੀ ਉਦਾਹਰਣ ਹੈ।”

Facebook Comment
Project by : XtremeStudioz