Close
Menu

ਪਾਰਟੀ ਲਈ ਸਮਰਪਿਤ ਵਰਕਰਾਂ ਨੂੰ ਹਮੇਸ਼ਾ ਮਾਣ ਮਿਲਦਾ ਹੈ-ਬਿਕਰਮ ਮਜੀਠੀਆ

-- 11 April,2015

ਮਲੌਦ,  ਸਰਕਲ ਮਲੌਦ ਦੇ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਆਗੂਆਂ ਨੂੰ ਵਿਸ਼ਵਾਸ ਦਿੰਦਿਆਂ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪਾਰਟੀ ‘ਚ ਅਜਿਹੇ ਵਰਕਰਾਂ ਨੂੰ ਮਾਣ ਮਿਲਦਾ ਹੈ, ਜਿਹੜੇ ਪਾਰਟੀ ਦੀ ਚੜ੍ਹਦੀਕਲਾ ਲਈ ਤਤਪਰ ਰਹਿੰਦੇ ਹਨ। ਉਨ੍ਹਾਂ ਯੂਥ ਵਰਕਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਿਸ ਪਾਰਟੀ ਨਾਲ ਅੱਜ ਦਾ ਨੌਜਵਾਨ ਜੁੜਿਆ ਹੋਵੇ ਉਹ ਪਾਰਟੀ ਹਮੇਸ਼ਾ ਹਰ ਖੇਤਰ ‘ਚ ਮੱਲ੍ਹਾਂ ਮਾਰਦੀ ਹੈ।

Facebook Comment
Project by : XtremeStudioz