Close
Menu

ਪਿਤਾ ਮਾਈਕਲ ਜੈਕਸਨ ਦੇ ਘਰ ਫਿਰ ਗਈ ਪੈਰਿਸ

-- 09 October,2016

ਲੰਡਨ— ਸੰਗੀਤਕਾਰ ਪਿਤਾ ਮਾਈਕਲ ਜੈਕਸਨ ਦੀ ਬੇਟੀ ਪੈਰਿਸ ਜੈਕਸਨ ਨੇਵੇਰਲੈਂਡ ਰੈਂਚ ਸਥਿਤ ਆਪਣੇ ਘਰ ਗਈ, ਜਿਥੇ ਉਹ ਆਪਣੇ ਪਿਤਾ ਨਾਲ ਰਹਿੰਦੀ ਸੀ। ਫੀਮੇਲ ਫਸਟ ਦੀ ਖਬਰ ਮੁਤਾਬਕ ਮਸ਼ਹੂਰ ਪੌਪ ਸਟਾਰ ਦੀ 18 ਸਾਲਾ ਬੇਟੀ ਨੇ ਇੰਸਟਾਗ੍ਰਾਮ ‘ਤੇ ਵੱਡੀ ਹਵੇਲੀ ਦੀ ਇਕ ਤਸਵੀਰ ਜਾਰੀ ਕੀਤੀ ਹੈ ਅਤੇ ਕਿਹਾ ਕਿ ਇਸ ਥਾਂ ‘ਤੇ ਆਉਣ ਤੋਂ ਬਾਅਦ ਉਨ੍ਹਾਂ ਨੂੰ ਅਸਲ ਵਿਚ ਖੁਸ਼ੀ ਮਹਿਸੂਸ ਹੋਈ ਹੈ। ਉਨ੍ਹਾਂ ਲਿਖਿਆ ਕਿ ਛੋਟਾ ਜਿਹਾ ਹੋਣ ਦੇ ਬਾਵਜੂਦ ਸਾਨੂੰ ਘਰ ਬਹੁਤ ਚੰਗਾ ਲੱਗਾ। ਅਦਾਕਾਰਾ ਆਪਣੇ ਬੁਆਏਫ੍ਰੈਂਡ ਮਾਈਕਲ ਸਨੋਡੀ ਨਾਲ ਘਰ ਆਈ।

Facebook Comment
Project by : XtremeStudioz