Close
Menu

ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਕਟੌਤੀ

-- 30 October,2018

ਨਵੀਂ ਦਿੱਲੀ, ਕੱਚੇ ਤੇਲ ਦੀਆਂ ਕੀਮਤਾਂ ਘਟਣ ਕਾਰਨ ਪੈਟਰੋਲ ਦੀ ਕੀਮਤ ਵਿਚ 30 ਪੈਸੇ ਤੇ ਡੀਜ਼ਲ ਦੀ ਕੀਮਤ ਵਿਚ 20 ਪੈਸੇ ਫੀ ਲਿਟਰ ਕਮੀ ਹੋਈ ਹੈ। ਦਿੱਲੀ ਵਿਚ ਪੈਟਰੋਲ ਦੀ ਕੀਮਤ 79.75 ਰੁਪਏ ਤੇ ਡੀਜ਼ਲ 73.85 ਰੁਪਏ ਫੀ ਲਿਟਰ ਰਹਿ ਗਈ ਹੈ। ਤੇਲ ਕੀਮਤਾਂ ਵਿਚ ਲਗਾਤਾਰ 12ਵੇਂ ਦਿਨ ਵੀ ਕਮੀ ਦਾ ਰੁਝਾਨ ਦੇਖਣ ਨੂੰ ਮਿਲਿਆ ਹੈ।

Facebook Comment
Project by : XtremeStudioz