Close
Menu

ਪੈਸਾ ਮੰਗਣਾ ਚੰਗਾ ਨਹੀਂ ਲੱਗਦਾ : ਸਲਮਾਨ

-- 10 October,2013

ਮੁੰਬਈ ,10 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)- ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਨੂੰ ਆਪਣੇ ਟਰੱਸਟ ਬੀਇੰਗ ਹਿਊਮਨ ਲਈ ਲੋਕਾਂ ਤੋਂ ਪੈਸਾ ਮੰਗਣਾ ਚੰਗਾ ਨਹੀਂ ਲੱਗਦਾ ਹੈ। ਸਲਮਾਨ ਖਾਨ ਸਮਾਜ ਤੋਂ ਵਾਂਝੇ ਲੋਕਾਂ ਦੀ ਮਦਦ ਲਈ ਇਕ ਬੀਇੰਗ ਹਿਊਮਨ ਨਾਂ ਦਾ ਇਕ ਟਰੱਸਟ ਚਲਾ ਰਹੇ ਹਨ। ਸਲਮਾਨ ਦਾ ਕਹਿਣਾ ਹੈ ਕਿ ਮੈਨੂੰ ਇਸ ਸੰਸਥਾ ਲਈ ਲੋਕਾਂ ਨੂੰ ਡੋਨੇਸ਼ਨ ਦੇਣ ਲਈ ਕਹਿਣਾ ਚੰਗਾ ਨਹੀਂ ਲੱਗਦਾ ਹੈ।

Facebook Comment
Project by : XtremeStudioz