Close
Menu

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਪਹੁੰਚੇ

-- 10 April,2015

ਪੈਰਿਸ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਦੇਸ਼ਾਂ ਦੀ ਯਾਤਰਾ ਦੇ ਪਹਿਲੇ ਗੇੜ ਵਿਚ ਅੱਜ ਰਾਤ ਪੈਰਿਸ ਪਹੁੰਚ ਗਏ, ਜਿਥੇ ਫਰਾਂਸ ਦੇ ਰਾਸ਼ਟਰਪਤੀ ਫ੍ਰਾਂਸਵਾ ਓਲੋਂਦ ਨਾਲ ਗੱਲਬਾਤ ਕਰਨਗੇ ਅਤੇ ਕਾਰੋਬਾਰੀ ਨੇਤਾਵਾਂ ਨਾਲ ਮੁਲਾਕਾਤ ਕਰਨਗੇ।  ਆਪਣੀ ਚਾਰ ਰੋਜ਼ਾ ਫਰਾਂਸ ਦੀ ਯਾਤਰਾ ਦੌਰਾਨ ਮੋਦੀ ਦੀ ਓਲੋਂਦ ਨਾਲ ਚਰਚਾ ਹੋਵੇਗੀ। ਇਸ ਦੌਰਾਨ ਗੱਲਬਾਤ ਦਾ ਕੇਂਦਰ ਬਿੰਦੂ ਪ੍ਰਮਾਣੂ ਰੱਖਿਆ ਅਤੇ ਵਪਾਰਕ ਮੁੱਦੇ ਹੋਣਗੇ।

Facebook Comment
Project by : XtremeStudioz