Close
Menu

ਪ੍ਰਿਯੰਕਾ ਤੋਂ ਬਾਅਦ ਦੀਪਿਕਾ ਵੀ ਕਰੇਗੀ ਚੈਟ ਸ਼ੋਅ ‘ਚ ਸ਼ਿਰਕਤ

-- 10 January,2017

ਮੁੰਬਈ—ਬਾਲੀਵੁੱਡ ਦੀ ਡਿੰਪਲ ਗਰਲ ਦੀਪਿਕਾ ਪਾਦੁਕੋਣ ਛੇਤੀ ਹੀ ਹਾਲੀਵੁੱਡ ਦੇ ਚੈਟ ਸ਼ੋਅ ਵਿਚ ਸ਼ਿਰਕਤ ਕਰ ਸਕਦੀ ਹੈ। ਪ੍ਰਿਯੰਕਾ ਚੋਪੜਾ ਤੋਂ ਬਾਅਦ ਦੀਪਿਕਾ ਪਾਦੁਕੋਣ ਅਜਿਹੀ ਅਦਾਕਾਰਾ ਹੈ, ਜਿਸ ਨੇ ਬਾਲੀਵੁੱਡ ਦੇ ਨਾਲ-ਨਾਲ ਹਾਲੀਵੁੱਡ ਵਿਚ ਵੀ ਆਪਣੀ ਅਦਾਕਾਰੀ ਦਾ ਝੰਡਾ ਲਹਿਰਾਇਆ ਹੈ। ਦੀਪਿਕਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਟ੍ਰਿਪਲ ਐਕਸ ਦਿ ਜੈਂਡਰ ਕੇਜ’ ਨੂੰ ਲੈ ਕੇ ਕਾਫੀ ਸੁਰਖੀਆਂ ਵਿਚ ਹੈ।

Facebook Comment
Project by : XtremeStudioz