Close
Menu

ਪੰਜਾਬ ‘ਚ ਵੱਧ ਰਹੇ ਨੇ ਔਰਤਾਂ ਖਿਲਾਫਅਪਰਾਧ: ਦੀਪਇੰਦਰ ਰੰਧਾਵਾ

-- 03 August,2015

ਚੰਡੀਗੜ• 3 ਅਗਸਤ:

ਪੰਜਾਬ ‘ਚ ਔਰਤਾਂ ਸੁਰੱਖਿਅਤ ਨਹੀਂ ਹਨਅਤੇ ਅਕਾਲੀਦਲਭਾਜਪਾਰਾਜ ਦੇ ਪਿਛਲੇ ਅੱਠ ਸਾਲਾਂ ਦੌਰਾਨ ਅੋਰਤਾਂ ਖਿਲਾਫਅਪਰਾਧ ‘ਚ ਬਹੁਤ ਵਾਧਾ ਹੋਇਆ ਹੈ। ਇਹ ਦੋਸ਼ਪੰਜਾਬਯੂਥ ਕਾਂਗਰਸਪ੍ਰਧਾਨਚੋਣਲਈ ਉਮੀਦਵਾਰ ਦੀਪਇੰਦਰ ਸਿੰਘ ਰੰਧਾਵਾ ਨੇ ਇਥੇ ਜ਼ਾਰੀ ਇਕ ਪ੍ਰੈਸਰਿਲੀਜ਼ ਰਾਹੀਂ ਲਗਾਏ ਹਨ। ਉਨ•ਾਂ ਨੇ ਕਿਹਾ ਕਿ ਬਲਾਤਕਾਰ, ਛੇੜਛਾੜ, ਘਰੇਲੂ ਹਿੰਸਾ, ਭਰੂਣ ਹੱਤਿਆ, ਲੜਕੀਆਂ ਦੀ ਸਿੱਖਿਆ ਦਾ ਅਨੁਪਾਤ ਵਰਤਮਾਨਸਰਕਾਰਦੀ ਔਰਤਾਂ ਪ੍ਰਤੀਚਿੰਤਾ ਨੂੰ ਜ਼ਾਹਿਰਕਰਦਾਹੈ। ਕਈ ਘਟਨਾਵਾਂ ‘ਚ ਸ੍ਰੋਮਣੀਅਕਾਲੀਦਲ ਦੇ ਸੀਨੀਅਰ ਆਗੂਆਂ ਨੂੰ ਸ਼ਾਮਿਲਪਾਇਆ ਗਿਆ ਹੈ, ਪਰਸਰਕਾਰ ਦੇ ਦਬਾਅਹੇਠਪੀੜਤ ਔਰਤਾਂ ਨੂੰ ਹੀ ਸਹਿਣਾਪਿਅਹੈ।ਇਨ•ਾਂ ਲੀਡਰਾਂ ਦੇ ਦਬਾਅਹੇਠ ਕਈ ਪੀੜਤਾਂ ਦੱਬ ਜਾਂਦੀਆਂ ਹਨ ਤੇ ਕੇਸ ਬੰਦ ਹੋ ਜਾਂਦਾਹੈ।ਪੰਜਾਬ ‘ਚ ਮਰਦਾਂ ਮੁਕਾਬਲੇ ਔਰਤਾਂ ਦਾ ਅਨੁਪਾਤ ਡਿੱਗ ਰਿਹਾ ਹੈ ਤੇ ਹਾਲੇ ਵੀ ਗੈਰਮਾਨਤਾਪ੍ਰਾਪਤ ਗਰਭਟੈਸਟਸੈਂਟਰਸਰਕਾਰ ਦੇ ਨੱਕ ਹੇਠਾਂ ਚੱਲ ਰਹੇ ਹਨ। ਮੋਗਾ, ਅੰਮ੍ਰਿਤਸਰ ਤੇ ਕਈ ਹੋਰਜਿਨ•ਾਂ ਦਾਅਖਬਾਰਾਂ ‘ਚ ਜ਼ਿਕਰਨਹੀਂ ਆਇਆ, ਇਸ ਦੀਆਂ ਉਦਾਹਰਨਾਂ ਹਨ।

ਇਸ ਸਮੱਸਿਆ ਦੇ ਹੱਲ ਲਈਆਪਣੇ ਵਿਚਾਰ ਦੱਸਦਿਆਂ ਦੀਪਇੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸੱਭ ਤੋਂ ਜ਼ਿਆਦਾ ਜ਼ਰੂਰੀਲੜਕੀਆਂ ‘ਚ ਸਿੱਖਿਆ ਦਾਪ੍ਰਸਾਰਕਰਨਾ ਹੈ, ਤਾਂ ਜੋ ਉਨ•ਾਂ ਨੂੰ ਵਿਸ਼ਵ ਤੇ ਇਥੋਂ ਦੇ ਹਾਲਾਤਾਂ ਬਾਰੇ ਜਾਣੂ ਕਰਵਾਇਆ ਜਾ ਸਕੇ। ਇਨ•ਾਂ ਲੜਕੀਆਂ ਨੂੰ ਮੁਫਤ ਮਿਆਰੀ ਸਿੱਖਿਆ ਮੁਹੱਈਆ ਕਰਵਾਉਣਾ ਸਰਕਾਰਦੀ ਜ਼ਿੰਮੇਵਾਰੀਹੈ।ਸਾਨੂੰ ਔਰਤਾਂ ਦੇ ਸਸ਼ਕਤੀਕਰਨ’ਤੇ ਜ਼ਿਆਦਾਜੋਰਦੇਣਾਚਾਹੀਦਾ ਐ ਤੇ ਨੌਜਵਾਨ ਲੜਕੀਆਂ ਤੇ ਔਰਤਾਂ ਨੂੰ ਸਮਾਜਿਕਨਿਆਂ ਦਿਲਾਉਣਾ ਚਾਹੀਦਾਹੈ।ਲੜਕੀਆਂ ਨੂੰ ਸੈਂਟਰਾਂ ‘ਚ ਸਕਿਲਟ੍ਰੇਨਿੰਗ ਦਿੱਤੀ ਜਾਣੀਚਾਹੀਦੀ ਹੈ, ਤਾਂ ਜੋ ਨੌਕਰੀ ਕਰਨ ਤੇ ਆਪਣਾਘਰ ਚਲਾਉਣ ‘ਚ ਕਾਬਿਲਹੋਣ।ਲੜਕੀਆਂ ਨੂੰ ਸਰਕਾਰ ਵੱਲੋਂ ਸਵੈਂ ਸੁਰੱਖਿਆ ਦੀਟ੍ਰੇਨਿੰਗ ਮੁਫਤ ਦੇਣੀਚਾਹੀਦੀ ਹੈ, ਤਾਂ ਜੋ ਉਹ ਛੇੜਛਾੜਦੀਘਟਨਾ ‘ਚ ਮੂੰਹਤੋੜਜਵਾਬ ਦੇ ਸਕਣ। ਔਰਤਾਂ ਤੇ ਮਰਦਾਂ ਦੇ ਜਨਮ ਅਨੁਪਾਤ ਨੂੰ ਥੋੜ•ਾਨੇੜੇ ਲਿਆਇਆਜਾਵੇ, ਗੈਰਮਾਨਤਾਪ੍ਰਾਪਤ ਗਰਭਟੈਸਟਾਂ ਖਿਲਾਫਸਖ਼ਤੀਕੀਤੀਜਾਵੇ ਤੇ ਸਖ਼ਤ ਸਜ਼ਾ ਦਿੱਤੀ ਜਾਵੇ, ਲੜਕੀਆਂ ਦੇ ਮਾਪਿਆਂ ਨੂੰ ਸਿੱਖਿਆ ਦਿੱਤੀ ਜਾਵੇ ਤੇ ਸਮੱਸਿਆ ਤੋਂ ਜਾਣੂ ਕਰਵਾਇਆਜਾਵੇ।

ਦੀਪਇੰਦਰ ਨੇ ਕਿਹਾ ਕਿ ਪੰਜਾਬਯੂਥ ਕਾਂਗਰਸਭਰੂਣ ਹੱਤਿਆ ਤੇ ਔਰਤਾਂ ਖਿਲਾਫਅਪਰਾਧ ਵਿਰੁੱਧ ਲਗਾਤਾਰ ਮੁਹਿੰਮ ਚਲਾਏਗੀ, ਜੋ ਅਸੀਂ ਪਹਿਲਾਂ ਤੋਂ ਹੀ ਚਲਾਰਹੇ ਹਾਂ, ਪਰ ਹੁਣ ਇਸ ਪ੍ਰਚਾਰ’ਤੇ ਹੋਰ ਜ਼ੋਰ ਦਿੱਤਾ ਜਾਵੇਗਾ ਤੇ ਇਸ ‘ਚ ਸੋਸ਼ਲਮੀਡੀਆਦਾਜ਼ਿਆਦਾਇਸਤੇਮਾਲਕੀਤਾਜਾਵੇਗਾ। ਅਸੀਂ ਆਪਣੇ ਸੰਗਠਨ ‘ਚ ਔਰਤਾਂ ਦੀ ਹਿੱਸੇਦਾਰੀ ਵਧਾਂਵਾਂਗੇ। ਸਾਡੇ ਮੀਤਪ੍ਰਧਾਨ ਰਾਹੁਲ ਗਾਂਧੀਪਹਿਲਾਂ ਤੋਂ ਔਰਤਾਂ ਦੇ ਸਸ਼ਕਤੀਕਰਨ ਤੇ ਸਮਾਜਿਕਨਿਆਂ ਦੇ ਪੱਖ ‘ਚ ਹਨ, ਉਨ•ਾਂ ਨੇ ਇਸਦੇ ਹੱਕ ‘ਚ ਅਵਾਜ਼ ਚੁੱਕੀ ਹੈ ਤੇ ਯੂ.ਪੀ.ਏ 1 ਤੇ ਯੂ.ਪੀ.ਏ 2 ਨੇ ਔਰਤਾਂ ਦੇ ਸਸ਼ਕਤੀਕਰਨਲਈ ਕਈ ਸਕੀਮਾਂ ਚਲਾਈਆਂ ਸਨ।

Facebook Comment
Project by : XtremeStudioz